ਜਲੰਧਰ (PUNJAB DAINIK NEWS ) ਭਾਰਤੀਯ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ ਨੱਢਾ ਜੀ ਨਾਲ ਸਲਾਹ ਮਸ਼ਵਰੇ ਤੌ ਬਾਅਦ ਸੂਬਾ ਪ੍ਰਧਾਨ (ਪੰਜਾਬ) ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ ਤਹਿਤ ਸਰਬਜੀਤ ਸਿੰਘ ਮੱਕੜ ਸਾਬਕਾ MLA (ਭਾਜਪਾ) ਨੂੰ ਪੰਜਾਬ ਪ੍ਰਦੇਸ਼ ਵਿੱਤ ਕਮੇਟੀ ਦਾ ਮੈਂਬਰ ਬਣਾਏ ਜਾਣ ਤੇ ਸ਼ੁਭਕਾਮਨਾਵਾਂ ਦੇਣ ਪਹੁੰਚੇ ਤੇ ਸਮੁੱਚੀ ਭਾਜਪਾ ਹਾਈਕਮਾਨ ਦਾ ਧੰਨਵਾਦ ਕਰਨ ਮੌਕੇ ਰਾਜੀਵ ਠਾਕੁਰ ,ਚਰਨਜੀਤ ਮੱਕਡ਼ , ਨਗੀਂਦੀ ਖਹਿਰਾ ,ਰਾਜਨ ਮੱਲਣ ,ਹਰਪ੍ਰੀਤ ਕੀਵੀ , ਪਰਮਪ੍ਰੀਤ ਵਿਟੀ ,ਅਮਰਜੀਤ ਮੰਗ ,ਰਾਹੁਲ ਜੁਨੇਜਾ ,ਨੀਤੀਸ਼ ਮਹਿਤਾ ,ਜਸਵਿੰਦਰ ਸਿੰਘ , ਜਸਕੀਰਤ ਸਿੰਘ ਜੱਸੀ ,ਅਮਰਜੋਤ ਸਿੰਘ ਆਦਿ ਸ਼ਮੀਲ ਸਨ I
