ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਬ੍ਰਗੇਡੀਅਰ ਏਪੀ ਸਿੰਘ ਦੀ ਯਾਦ ਵਿੱਚ ਹਰਮਨ ਗੈਸ ਸਰਵਿਸ ਰਾਮਾ ਮੰਡੀ ਵੱਲੋਂ ਧੰਨ ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਗੁਰਦੁਆਰਾ ਸਾਹਿਬ ਵਿੱਚ ਜਾ ਰਹੀਆਂ ਸੰਗਤਾਂ ਦੇ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਮੈਨੇਜਰ ਜਗਦੀਸ਼ ਕੁਮਾਰ ਨੇ ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਗਰਮੀ ਤੇ ਮੌਸਮ ਨੂੰ ਦੇਖਦੇ ਹੋਏ ਰਾਹਗੀਰਾਂ ਲਈ ਗੈਸ ਏਜੰਸੀ ਦੀ ਪ੍ਰੋ. ਸਤਵੰਤ ਕੌਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ I ਇਸ ਮੌਕੇ ਤੇ ਪ੍ਰੋ. ਸਤਵੰਤ ਕੌਰ,ਮੈਨੇਜਰ ਜਗਦੀਸ਼ ਕੁਮਾਰ,ਗੋਦਾਮ ਇੰਚਾਰਜ ਸੁਖਵਿੰਦਰ (ਸੁੱਖਾ), ਡਿਲਿਵਰੀ ਸਟਾਫ ਰਮੇਸ਼ ਦਕੋਹਾ,ਰਵਿੰਦਰ ਜੀਤਾ, ਸਤਨਾਮ,ਸਤਪਾਲ,ਸੁਭਾਸ਼,ਗੋਪਾਲ,ਮੰਗਲ,ਜਸਵਿੰਦਰ ਭਿੰਦਾ,ਰਮੇਸ਼ (ਰਾਮਾਂ ਮੰਡੀ),ਅਮਨਦੀਪ, ਰਣਜੀਤ, ਸਚਿਨ, ਕਰਨ, ਨਿਰਮਲ, ਜਸਵਿੰਦਰ ਭਿੰਦਾ ਅਤੇ ਸਮੂਹ ਸਟਾਫ ਮੌਜੂਦ ਸੀ |

