ਅਮ੍ਰਿਤਸਰ (PUNJAB DAINIK NEWS ) ਡੇਮੋਕ੍ਰੇਟਿਕ੍ ਪਾਰਟੀ ਆਫ਼ ਇੰਡੀਆ ਦੇ ਸਸਥਾਪਕ ਸਾਹਿਬ ਸ਼੍ਰੀ ਪ੍ਰਸ਼ੋਤਮ ਚੱਡਾ ਜੀ ਜਿਨਾ ਦਾ ਪਹਿਲਾ ਸ਼ਰਧਾਂਜਲੀ ਸਮਾਰੋਹ ਅਮ੍ਰਿਤਸਰ ਵਿਖੇ 23 ਨੂੰ ਮਨਾਇਆ ਜਾਵੇਗਾ,ਇਸ ਸਬੰਧੀ ਜਾਣਕਾਰੀ ਦਿੰਦੇ ਹੋਏਰੋਹਨ ਚੱਡਾ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਦਸਿਆ ਕੀ ਡੇਮੋਰਕ੍ਟ੍ਰਿਕ ਪਾਰਟੀ ਆਫ਼ ਇੰਡੀਆ ਅੰਬੇਡਕਰ ਦੇ ਸੰਸਥਾਪਕ ਸਾਹਿਬ ਸ਼੍ਰੀ ਪ੍ਰਸ਼ੋਤਮ ਚੱਡਾ ਦਾ ਪਹਲਾ ਸ਼ਰਧਾਂਜਲੀ ਸਮਾਰੋਹ ਡੀ ਪੀ ਆਈ ਪਾਰਟੀ ਦੇ ਵਰਕਰ ਅਤੇ ਅਹੋਦੇਦਾਰਾ ਵਲੋਂ ਅੰਮ੍ਰਿਤਸਰ ਵਿਖੇ ਮਨਾਇਆ ਜਾਵੇਗਾ ਜਿਸ ਵਿਚ ਡੀ ਪੀ ਆਈ ਪਾਰਟੀ ਦੇ ਪ੍ਰਧਾਨ ਰੋਹਨ ਚੱਡਾ ਪਹੁੰਚ ਰਹੇ ਹਨ
