ਤਰਨਤਾਰਨ ਪੰਜਾਬ ਦੈਨਿਕ ਨਿਊਜ਼ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਮੀਡੀਆ ਇੰਚਾਰਜ ਪੰਜਾਬ ਗੁਰਵਿੰਦਰ ਸਿੰਘ ਕਾਹਲਵਾਂ ਉਨ੍ਹਾਂ ਦੇ ਨਾਲ ਜਿਲਾਂ ਪ੍ਰਧਾਨ ਮਨਜੀਤ ਸਿੰਘ ਸੇਖੋਂ ਪੱਟੀ ਜਿਲ੍ਹਾ ਵਿੱਤ ਸਕੱਤਰ ਭਗਵਾਨ ਸਿੰਘ ਢੋਟੀਆਂ ਤੇ ਅਮਿਤ ਜੈਨ ਪੱਟੀ ਸੁਭ ਕਾਮਨਾਵਾਂ ਦੇਣ ਪਹੁੰਚੇ । ਕਾਹਲਵਾਂ ਨੇ ਕਿਹਾ ਕਿ ਰਾਸ਼ਟਰੀ ਪ੍ਰਧਾਨ ਸ੍ਰੀ ਰਾਜਿੰਦਰ ਗਿੱਲ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਾਡੀ ਪਾਰਟੀ ਇਸੇ ਤਰ੍ਹਾਂ ਮੁਲਾਜ਼ਮਾਂ ਨੂੰ ਸਨਮਾਨ ਦਿੰਦੀ ਰਵੇ ਗੀ। ਬੱਸ ਸਟੈਂਡ ਵਿੱਚ ਪੈਂਦੀ ਪੁਲਿਸ ਚੌਂਕੀ ਦੇ ਨਵੇ ਆਏ ASI ਸ: ਬਲਦੇਵ ਸਿੰਘ ਨੇ ਚੌਂਕੀ ਇੰਚਾਰਜ ਵਜੋਂ ਆਹੁਦਾ ਸੰਭਾਲਿਆ ਅਤੇ ਮੀਡੀਆ ਇੰਚਾਰਜ ਪੰਜਾਬ ਗੁਰਵਿੰਦਰ ਸਿੰਘ ਕਾਹਲਵਾਂ ਨੇ ਸਿਰੋਪਾਓ ਦੇ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਸੁਭ ਕਾਮਨਾਵਾਂ ਦਿੱਤੀਆਂ।ਅਤੇ ਉਨ੍ਹਾਂ ਦੇ ਨਾਲ HC ਸਰਵਣ ਸਿੰਘ HC ਸੁਖਬੀਰ ਸਿੰਘ ਨੂੰ ਵੀ ਸਨਮਾਨਤ ਕੀਤਾ ਗਿਆ। ਕਾਹਲਵਾਂ ਨੇ ਕਿਹਾ ਕਿ ਅਸੀਂ ਹੋਣਹਾਰ ਅਫਸਰਾਂ ਨੂੰ ਸਮੇ ਸਮੇ ਸਿਰ ਬਣਦਾ ਮਾਣ ਸਨਮਾਨ ਦਿੰਦੇ ਰਵਾਗੇ। Asi ਬਲਦੇਵ ਸਿੰਘ ਚੌਕੀ ਇੰਚਾਰਜ ਹਰ ਕਿਸੇ ਨੂੰ ਇਨਸਾਫ ਦਿਵਾਉਣ ਗੇ। ਚੌਕੀ ਇੰਚਾਰਜ ਬਲਦੇਵ ਸਿੰਘ ਨੇ ਕਿਹਾ ਕਿ ਨਸ਼ੇ ਨੂੰ ਠੱਲ੍ਹ ਪਵੇਗੀ। ਪੰਜਾਬ ਪੁਲਿਸ 24 ਘੰਟੇ ਤੁਹਾਡੇ ਲੋਕਾਂ ਦੀ ਸੇਵਾ ਵਿੱਚ ਹੈ। ਹਰ ਕਿਸੇ ਨੂੰ ਇਨਸਾਫ ਮਿਲੇਗਾ। ਇਸ ਮੌਕੇ ਤੇ ਆਦਿ ਮੈਂਬਰ ਹਾਜ਼ਰ ਸਨ।