ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਕਾਸ਼ ਪੁਰਬ ਤੇ ਗਾਇਕ ਹਰਜਿੰਦਰ ਨੂਰਪੁਰੀ ਦਾ ਨਵਾਂ ਧਾਰਮਿਕ ਸਿੰਗਲ ਬੂਟਾਂ ਮੰਡੀ ਆ ਜਾਉ ਜੋ ਕਿ ਜਲਦੀ ਹੀ ਐਨ ਕੈ ਐਨ ਮਿਊਜ਼ਿਕ ਅਤੇ ਨਾਹਰ ਬ੍ਰਦਰਜ਼ ਈਵੈਂਟ ਕੰਪਨੀ ਵਲੋਂ ਰਿਲੀਜ਼ ਕੀਤਾ ਜਾਵੇਗਾ ਜਾਣਕਾਰੀ ਦਿੰਦਿਆਂ ਆਰ ਕੇ ਨਹਾਰ ਤੇ ਐਨ ਕੇ ਨਹਾਰ ਨੇ ਦੱਸਿਆ ਕਿ ਇਸ ਧਾਰਮਿਕ ਸਿੰਗਲ ਟਰੈਕ ਦਾ ਮਿਊਜ਼ਿਕ ਕੁਲਦੀਪ ਬਾਂਸਲ ਵਲੋਂ ਤਿਆਰ ਕੀਤਾ ਗਿਆ ਹੈ I ਜਿਸ ਨੂੰ ਲਿਖਿਆ ਮਨਜੀਤ ਨੂਰਪੁਰੀ ਨੇ, ਇਸ ਸਿੰਗਲ ਟਰੈਕ ਦਾ ਵੀਡੀਓ ਧਾਰਮਿਕ ਸਥਾਨਾਂ ਤੇ ਵੀਡੀਓ ਡਾਇਰੈਕਟਰ ਸੂਰਜ਼ ਹੁਸੈਨਪੁਰੀ ਵਲੋਂ ਸੂਟ ਕੀਤਾ ਗਿਆ ਹੈ ਜੋ ਕਿ ਜਲਦੀ ਹੀ ਯੂ ਟਿਊਬ ਦੇ ਨਾਲ ਨਾਲ ਧਾਰਮਿਕ ਚੈਨਲਾ ਤੇ ਚਲਾਇਆ ਜਾਵੇਗਾ I

MUNISH TOKHI