Punjab Dainik News - Latest Punjab News in Hindi and PunjabiPunjab Dainik News - Latest Punjab News in Hindi and Punjabi
  • Breaking news
  • National
  • Punjab
  • Politics
  • Crime
  • Business
  • Entertainment
  • Health
  • Sports
Notification Show More
Aa
Punjab Dainik News - Latest Punjab News in Hindi and PunjabiPunjab Dainik News - Latest Punjab News in Hindi and Punjabi
Aa
  • Breaking news
  • National
  • Punjab
  • Politics
  • Crime
  • Business
  • Entertainment
  • Health
  • Sports
Search
  • Breaking news
  • National
  • Punjab
  • Politics
  • Crime
  • Business
  • Entertainment
  • Health
  • Sports
Follow US
National

ਜਲੰਧਰ- ਫਿਕਰ-ਏ-ਹੋਂਦ ਵੱਲੋਂ ਕਸ਼ਮੀਰ ਹਮਲੇ ਦੀ ਸੁਖਵਿੰਦਰ ਲਾਲੀ ਨੇ ਸਖਤ ਸ਼ਬਦਾਂ ਨਾਲ ਕੀਤੀ ਨਿੰਦਾ

MUNISH TOKHI
Last updated: 2025/05/04 at 9:34 AM
MUNISH TOKHI
Share
3 Min Read
SHARE









ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਫਿਕਰ-ਏ-ਹੋਂਦ, ਜੋ ਕਿ 2007 ਤੋਂ ਸਮਾਜਿਕ ਭਲਾਈ ਲਈ ਕੰਮ ਕਰ ਰਹੀ ਹੈ, ਨੇ ਹਾਲ ਹੀ ਵਿੱਚ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਫਿਕਰ-ਏ-ਹੋਂਦ ਦੇ ਮੈਂਬਰਾਂ ਇੱਕ ਦਸਤਖਤ ਮੁਹਿੰਮ ਚਲਾਈ, ਜਿਸ ਤਹਿਤ ਜਲੰਧਰ ਵਿੱਚ ਇੱਕ ਕੰਪੈਨ ਚਲਾਈ, ਇੱਥੇ ਸੈਂਕੜੇ ਚਿੰਤਤ ਨਾਗਰਿਕਾਂ ਨੇ ਨਫ਼ਰਤ ਅਤੇ ਹਿੰਸਾ ਵਿਰੁੱਧ ਏਕਤਾ ਅਤੇ ਸ਼ਾਂਤੀ ਲਈ ਦਸਤਖਤ ਕੀਤੇ। ਇਹ ਮੁਹਿੰਮ ਅੱਤਵਾਦ ਵਿਰੁੱਧ ਜਾਗਰੂਕਤਾ ਪੈਦਾ ਕਰਨ, ਸ਼ਾਂਤੀ, ਧਾਰਮਿਕ, ਸਹਿਣਸ਼ੀਲਤਾ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਅਹਿਮ ਕਦਮ ਹੈ। ਫਿਕਰ-ਏ-ਹੋਂਦ ਦੇ ਚੇਅਰਮੈਨ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ, “ਸਾਡੇ ਸਮਾਜ ਵਿੱਚ ਕੱਟੜਪੰਥੀ ਲਈ ਕੋਈ ਥਾਂ ਨਹੀਂ। ਅਸੀਂ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਾਂਤੀ, ਸਦਭਾਵਨਾ ਅਤੇ ਲਚਕੀਲੇਪਣ ਨੂੰ ਅਪਣਾਉਣ ਅਤੇ ਨਫ਼ਰਤ ਅਤੇ ਹਿੰਸਾ ਦੇ ਵਿਰੁੱਧ ਆਵਾਜ਼ ਉਠਾਉਣ ਲਈ ਸਾਡੇ ਨਾਲ ਹੱਥ ਮਿਲਾਉਣ।” ਰੱਬ ਦੁਆਰਾ ਬਣਾਏ ਗਏ ਹਰ ਇਨਸਾਨ ਨੂੰ ਜਿਉਣ ਦਾ ਹੱਕ ਹੈ, ਜਿਸ ਇਨਸਾਨ ਦਾ ਕੋਈ ਕਸੂਰ ਨਹੀਂ ਓਹਨੂੰ ਕਿਸੇ ਵੀ ਧਰਮ ਵਿੱਚ ਮਾਰਨ ਦਾ ਕੋਈ ਹੱਕ ਨਹੀਂ ਇਹ ਅੱਤਵਾਦ ਹੈ ਸਿਆਸੀ ਅਤੇ ਧਾਰਮਿਕ ਲੀਡਰ ਆਪਣੇ ਸਵਾਰਥ ਲਈ ਜਨਤਾ ਨੂੰ ਗੁਮਰਾਹ ਕਰ ਕੇ ਜਨਤਾ ਨੂੰ ਜਨਤਾ ਦੁਆਰਾ ਮਰਵਾ ਰਹੇ ਹਨ ਸਰਕਾਰ ਨੂੰ ਇਹ ਕੰਮ ਬੰਦ ਕਰਨਾ ਚਾਹੀਦਾ ਹੈ ਇਸ ਲਈ ਅਸੀਂ ਇਹ ਕੰਪੇਨ ਜਲੰਧਰ ਦੀ ਆਵਾਜ਼ ਅੱਤਵਾਦ ਦੇ ਖਿਲਾਫ ਚਲਾ ਰਹੇ ਹਾਂ ਕਿਉਕਿ ਇਹ ਕੰਮ ਸਰਕਾਰਾਂ ਹੀ ਕਰਵਾ ਰਹੀਆਂ ਹਿੰਦੁਸਤਾਨ ਪਾਕਿਸਤਾਨ ਅਫਗਾਨਿਸਤਾਨ ਅਤੇ ਖਾਲਿਸਤਾਨ ਦੇ ਨਾਂ ਤੇ ਸਾਨੂ ਆਪਸ ਵਿੱਚ ਲੜਾ ਰਹੇ ਹਨ ਅਤੇ ਆਪਣੇ ਸਵਾਰਥਾਂ ਦੀ ਪੂਰਤੀ ਕਰ ਰਹੇ ਹਨ I ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜੇਕਰ ਉਨ੍ਹਾਂ ਕੋਲ ਕੋਈ ਮੰਦਿਰ ਅਤੇ ਮਸਜਿਦ ਬਣਾਉਣ ਲਈ ਜਗਾ ਲੈਣ ਅਉਂਦਾ ਸੀ ਤਾਂ ਉਹ ਕਹਿੰਦੇ ਸੀ ਨਾਲ ਉਸਦੇ ਨਾਲ ਸਕੂਲ ਵੀ ਬਣਵਾਓ ਅਤੇ ਓਹਦੇ ਲਈ ਮੁਫ਼ਤ ਜਗਾ ਦਿੰਦੇ ਸੀ I ਇਸ ਤਰਾਂ ਦਾ ਧਰਮ ਚਾਹੀਦਾ ਹੈ ਜਿਸ ਵਿੱਚ ਮਾਨ ਸਨਮਾਨ ਹੋਵੇ ਅਤੇ ਹਰ ਇਨਸਾਨ ਨੂੰ ਬਰਾਬਰੀ ਨਾਲ ਜਿਉਣ ਦਾ ਹੱਕ ਹੋਵੇ I ਮਹਾਰਾਜਾ ਰਣਜੀਤ ਸਿੰਘ ਜੀ ਦੇ ਅਨੁਸਾਰ ਹਰ ਇਨਸਾਨ ਨੂੰ ਧਰਮ ਦੀ ਜਾਣਕਾਰੀ ਹੋਣ ਦੇ ਨਾਲ ਨਾਲ ਬੰਦੇ ਨੂੰ ਜੀਵਨ ਬਾਰੇ ਵੀ ਪਤਾ ਹੋਣਾ ਬਹੁਤ ਜ਼ਰੂਰੀ ਹੈ I ਮੇਰੀ ਅਪੀਲ ਹੈ ਸਰਕਾਰ ਨੂੰ 40 ਸਾਲ ਤੋਂ ਵੱਧ ਜਿੰਮੇਵਾਰ ਨਾਗਰੀਕ ਜਿਹੜਾ ਸਮਾਜ ਸੇਵੀ ਹੈ ਉਸਨੂੰ ਹਥਿਆਰ ਲਾਇਸੈਂਸ ਦਿੱਤੇ ਜਾਣ ਜੇਕਰ ਉੱਥੇ ਲੋਕਾਂ ਕੋਲ ਹਥਿਆਰ ਹੁੰਦੇ ਤਾਂ ਉਹ ਵੀ ਅੱਤਵਾਦੀਆਂ ਨੂੰ ਮਾਰ ਸਕਦੇ ਅਤੇ ਉਨ੍ਹਾਂ ਨੂੰ ਵੀ ਡਰ ਹੁੰਦਾ ਕੇ ਸਾਡੀ ਜਾਨ ਵੀ ਜਾ ਸਕਦੀ ਹੈ, 140 ਕਰੋੜ ਜਨਤਾ ਨੂੰ ਸੰਭਾਲਣ ਲਈ ਸਮ੍ਜਦਾਰ ਸਮਾਜ ਸੇਵੀ ਲੋਕਾਂ ਨੂੰ ਲਾਇਸੈਂਸ ਦਿਤਾ ਜਾਵੇ ਤਾਂ ਜੋ ਉਹ ਵੀ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰਕਾਰ ਨਾਲ ਖੜ੍ਹ ਸਕਣI ਜਿਸ ਤਰਾਂ ਡੁਬਈ ਵਿਚ ਹਰ ਨਾਗਰਿਕ ਪੁਲਿਸ ਹੈ Iਇਹ ਮੁਹਿੰਮ ਨਾਗਰਿਕਾਂ ਵਿੱਚ ਏਕਤਾ ਦੀ ਭਾਵਨਾ ਪੈਦਾ ਕਰਨ ਲਈ ਅਤੇ ਉਨ੍ਹਾਂ ਨੂੰ ਸਮਾਜ ‘ਚ ਵਧ ਰਹੇ ਕੱਟੜਪੰਥੀ ਦੇ ਖ਼ਤਰਿਆਂ ਤੋਂ ਸਾਵਧਾਨ ਕਰਨ ਲਈ ਚਲਾਈ ਗਈ ਹੈ I

" width="






" width="


TAGGED: Ngo
MUNISH TOKHI May 4, 2025 May 4, 2025
Share This Article
Facebook Twitter Whatsapp Whatsapp Telegram Copy Link Print
Leave a comment Leave a comment

Leave a Reply Cancel reply

Your email address will not be published. Required fields are marked *

You Might Also Like

National

जालंधर-सीटी इंस्टीट्यूट में शाइनिंग स्टार अवार्ड समारोह आयोजित

May 24, 2025
Breaking news

डॉ. चन्द्र प्रकाश अल्फ़ा महेन्द्रू फाउंडेशन के प्रोजेक्ट निदेशक स्वास्थ्य सेवाए मनोनीत

April 30, 2025
Breaking news

ਪੂਨੇ ਸ਼ਹਿਰ ਵਿੱਚ ਆਖਰੀ ਉਮੀਦ ਐਨਜੀਓ ਨੂੰ ਮਿਲਿਆ ਸਨਮਾਨ

April 27, 2025
National

भक्ति और श्रद्धा से ओतप्रोत भजन “तेरी मोर दी सवारी” हुआ रिलीज – माँ देवी राजरानी जी के आशीर्वाद से पोस्टर लॉन्च

April 5, 2025
© 2020 Punjab Dainik News • Developed by iTree Network Solutions +91-8699235413
  • About
  • Advertise
  • Careers
  • Contact
Welcome Back!

Sign in to your account

Lost your password?