



ਕਪੂਰਥਲਾ ਪੰਜਾਬ ਦੈਨਿਕ ਨਿਊਜ਼ ਐਮਰਜੈਂਸੀ ਦੇ ਹਾਲਾਤ ਵਿੱਚ ਲੋਕਾਂ ਲਈ ਸੁਲਤਾਨਪੁਰ ਲੋਧੀ ਦੇ ਲੱਖ ਵਰਿਆਂਹ ਦੇ ਸਰਕਾਰੀ ਸਕੂਲ ਤੇ ਢਿਲਵਾਂ ਦੇ ਮੰਡ ਖੇਤਰ ਦੇ ਲੋਕਾਂ ਲਈ ਮੰਡ ਕੂਕਾ ਦੇ ਗੁਰਦੁਆਰਾ ਸਾਹਿਬ ਵਿਖੇ ਰਾਹਤ ਕੇਂਦਰ ਬਣਾਏ ਗਏ ਹਨ । ਇਨ੍ਹਾਂ ਕੇਂਦਰਾਂ ਵਿੱਚ ਪ੍ਰਭਾਵਿਤ ਲੋਕਾਂ ਦੀ ਰਿਹਾਇਸ਼, ਰਾਸ਼ਨ , ਦਵਾਈਆਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ । ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਉੇਪਰ ਯਕੀਨ ਨਾ ਕਰਨ ਸਗੋਂ ਕਿਸੇ ਵੀ ਜਾਣਕਾਰੀ ਲਈ ਜਿਲ਼ਾ ਪੱਧਰੀ ਹੈਲਪ ਲਾਇਨ ਨੰਬਰ 01822-231990 ਜਾਂ 62800-49331 , ਸੁਲਤਾਨਪੁਰ ਲੋਧੀ ਦੇ ਹੈਲਪਲਾਇਨ ਨੰਬਰ 01828-222169 , ਭੁਲੱਥ ਦੇ ਹੈਸਪਲਾਇਨ ਨੰਬਰ 01822-271829 ਸੰਪਰਕ ਕਰਨ
