ਜਲੰਧਰ (PUNJAB DAINIK NEWS ) ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਕਾਲ ਤੇ ਕਿਸਾਨ ਜਥੇਬੰਦੀਆਂ ਵੱਲੋਂ ਦਾਣਾ ਮੰਡੀ ਜਲੰਧਰ ਵੇਖੋ ਮੋਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਪੁਤਲੇ ਫੂਕੇ ਗਏ ਪੰਜਾਬ ਸਰਕਾਰ ਵੱਲੋਂ ਵਿਭਿੰਨਤਾ ਦੀ ਗੱਲ ਕੀਤੀ ਗਈ ਸੀ I ਜਿਸ ਕਰਕੇ ਕਿਸਾਨਾਂ ਵੱਲੋਂ ਮੱਕੀ ਮੂੰਗੀ ਅਤੇ ਬਾਸਮਤੀ ਦੀਆਂ ਫਸਲਾਂ ਲਈਆਂ ਗਈਆਂ ਪ੍ਰੰਤੂ ਸਰਕਾਰ ਵੱਲੋਂ ਆਪਣੇ ਵਾਅਦੇ ਤੋਂ ਮੁਕਰਦੇ ਹੋਏ ਬਾਸਮਤੀ ਤੇ ਕੋਈ ਐਮ ਐਸ ਪੀ ਵੀ ਨਹੀਂ ਦਿੱਤੀ ਗਈ ਅਤੇ ਸਰਕਾਰ ਨੇ ਮੂੰਗੀ ਦੇ ਕੀਤੇ ਹੋਏ ਰੇਟ ਤੇ ਨਹੀਂ ਖਰੀਦੀ ਕਿਸਾਨਾਂ ਦੀ ਮੱਕੀ ਦੀ ਫਸਲ ਵੀ ਘੱਟ ਰੇਟ ਤੇ ਮੰਡੀਆਂ ਵਿਚ ਰੋਲ ਰਹੀ ਹੈ ਅਤੇ ਕਿਸਾਨਾਂ ਦੀ ਲੁੱਟ-ਖਸੁੱਟ ਹੋ ਰਹੀ ਹੈ ਮੱਕੀ ਦਾ ਰੇਟ 2090 ਸਰਕਾਰ ਨੇ ਦੇਣ ਦਾ ਵਾਅਦਾ ਕੀਤਾ ਸੀ ਲੇਕਿਨ ਮੰਡੀ ਵਿਚ ਮੱਕੀ 1200 ਤੋਂ ਵੀ ਘੱਟ ਰੇਟ ਤੇ ਵਿਕ ਰਹੀ ਹੈ ਇਸ ਗੱਲ ਦਾ ਰੋਸ ਕਿਸਾਨਾਂ ਵਿੱਚ ਵੱਡੇ ਪੱਧਰ ਤੇ ਹੈ ਜੋ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਉਹ ਨਹੀਂ ਕੀਤਾ ਨਾ ਹੀ ਸੈਂਟਰਲ ਸਰਕਾਰ ਕਰ ਰਹੀ ਹੈ ਅੱਜ ਦੇ ਧੰਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲਾ ਜਲੰਧਰ ਦੇ ਪ੍ਰਧਾਨ ਜਸਵੰਤ ਸਿੰਘ ਦੋਨਾਂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਅਹੁਦੇਦਾਰ ਸ਼ਾਮਲ ਹੋਏ ਇਸ ਮੌਕੇ ਤੇ ਹਾਜ਼ਰ ਹਲਕਾ ਪ੍ਰਧਾਨ ਪਰਮਿੰਦਰ ਸਿੰਘ ਭਿੰਦਾ ਜਲੰਧਰ ਕੈਂਟ ਸੀਨੀਅਰ ਮੀਤ ਪ੍ਰਧਾਨ ਸਤਵੰਤ ਸਿੰਘ ਕੋਟਲਾ ਸੰਤੋਖ ਸਿੰਘ ਚਿੱਟੀ ਜਰਨਲ ਸਕੱਤਰ ਸੁਦਾਗਰ ਖਾਨ ਬਲਾਕ ਪ੍ਰਧਾਨ ਬਲਜੀਤ ਸਿੰਘ ਬਲਾਕ ਪ੍ਰਧਾਨ ਬਾਬਾ ਸੁਖਜਿੰਦਰ ਸਿੰਘ ਪ੍ਰੈਸ ਸਕੱਤਰ ਕੈਂਟ ਕੁਲਦੀਪ ਸਿੰਘ ਭੁੱਲਰ ਅਮਰਜੀਤ ਸਿੰਘ ਸ਼ੇਰਗਿੱਲ ਜ਼ਿਲ੍ਹਾ ਮੀਤ ਪ੍ਰਧਾਨ ਸੁਖਪਾਲ ਸਿੰਘ ਸੰਧੂ ਮੀਤ ਪ੍ਰਧਾਨ ਕੈਪਟਨ ਸ਼ਿਵਰਾਜ ਸਿੰਘ ਸੰਧੂ ਪਿਆਰਾ ਸਿੰਘ ਧਰਮ ਪਾਲ ਸਿੰਘ ਅਵਾਦਾਨ ਸੁਖਵਿੰਦਰ ਸਿੰਘ ਲੱਲੀਆਂ ਰਣਧੀਰ ਸਿੰਘ ਦਿਲਬਾਗ ਸਿੰਘ ਗੁਰਤੇਜ ਸਿੰਘ ਨਿਰਮਲ ਸਿੰਘ ਬਲਬੀਰ ਸਿੰਘ ਚਿੱਟੀ ਗੁਰਮਿੰਦਰ ਸਿੰਘ ਪਰਮਜੀਤ ਸਿੰਘ ਗੁਰਮੀਤ ਸਿੰਘ ਕੁਲਬੀਰ ਸਿੰਘ ਸਵਰਨਜੀਤ ਸਿੰਘ ਰਣਵੀਰ ਸਿੰਘ ਸੁਖਵਿੰਦਰ ਸਿਘ ਅਵਾਦਾਨ ਪਵਿੱਤਰ ਸਿੰਘ ਲਖਵਿੰਦਰ ਸਿੰਘ ਗਿਆਨ ਚੰਦ ਤੋਂਗ ਸਿੰਘ ਲਖਵੀਰ ਸਿੰਘ ਧੀਨ ਟਕ ਸਿੰਘ ਸੁਰਜੀਤ ਸਿੰਘ ਰਸ਼ਪਾਲ ਸਿੰਘ ਬਲਵਿੰਦਰ ਸਿੰਘ ਯੂਥ ਪ੍ਰਧਾਨ ਆਦਿ ਹਾਜ਼ਰ ਸਨ