ਜਲੰਧਰ (PUNJAB DAINIK NEWS ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਲ ਚੌਕ ਦੇ ਮੈਂਬਰਾਂ ਅਤੇ ਐਨ ਆਰ ਆਈ ਭਰਾਵਾਂ ਵੱਲੋਂ ਪਿੰਡ ਧੰਨੌਵਾਲੀ ਵਿੱਚ ਧੰਨ ਧੰਨ ਬਾਬਾ ਦਾਸਾ ਜੀ ਦੇ ਜੋੜ ਮੇਲੇ ਤੇ ਛਬੀਲ ਦਾ ਅਤੁਟ ਲੰਗਰ ਵਰਤਾਇਆ ਗਿਆ I ਇਸ ਮੌਕੇ ਤੇ ਬਲਦੇਸ਼ ਕੁਮਾਰ,ਹਰਪ੍ਰੀਤ ਸਿੰਘ,ਦਲਜੀਤ ਸਿੰਘ,ਮਿੰਟੂ,ਅਰੁਣਦੀਪ ਸਿੰਘ,ਪਾਲੀ,ਸ਼ਰਨਜੀਤ ਸਿੰਘ ਗੁਰਜੀਤ ਸਿੰਘ,ਗੋਗਾ,ਗੈਵੀ, ਹਿਮਾਂਸ਼ੂ,ਹਰੀਸ਼ ਅਤੇ ਪਿੰਡ ਦੇ ਹੋਰ ਲੋਕ ਵੀ ਮੌਜੂਦ ਸੀ I
