ਮੁਕੇਰੀਆਂ (ਪੰਜਾਬ ਦੈਨਿਕ ਨਿਊਜ਼)” ਈਸ਼ਵਰ ਭਜਨ ਕੀ ਜੈ ”
ਗੁਰੂ ਦਾ ਨਾਂ ਲਿਆ ਤੇ ,
ਮਿਲ ਗਿਆ ਸੁੱਖ ,
ਗੁਰੂ ਦਾ ਨਾਂ ਲਿਆ ਤੇ ,
ਦੂਰ ਹੋਇਆ ਸਰੀਰ ਦਾ ਦੁੱਖ ।
ਗੁਰੂ ਦਾ ਨਾਂ ਲੈ ਕੇ ,
ਮੈਂ ਸ਼ੁਰੂ ਕੰਮ ਕੀਤਾ ,
ਗੁਰੂ ਦੇ ਨਾਂ ਦਾ ਹੀ ,
ਮੈਂ ਅਮ੍ਰਿਤ ਪੀਤਾ ।
ਗੁਰੂ ਦਾ ਨਾਂ ਲਿਆ ਤੇ ਦਿਨ ,
ਮੇਰਾ ਫੁੱਲ ਵਾਂਗ ਖਿਲ ਗਿਆ ,
ਗੁਰੂ ਦਾ ਨਾਂ ਲੈ ਕੇ ਹਰ ਕੰਮ ,
ਕਰੋ ਇਹੀ ਗਰੂਆ ਦੀ ਬਾਣੀ ਵਿੱਚ ਲਿਖਿਆ ।
ਓ ਗੁਰਨੀਧ ਸ਼ੀਮੇ ਤੂੰ ਵੀ ਜਵਾਨੀ ,
ਵਿੱਚ ਹੀ ਗੁਰੂ ਨੂੰ ਧਿਆ ਲਈ ਓ ,
ਮੰਗੀਆਂ ਮੁਰਾਦਾਂ ” ਪਨਖੂਹ ਵਾਲੇ ਸੰਤਾ ” ਤੋ ਪਾ ਲਈ ਓ ।
ਮੁਕੇਰੀਆਂ (ਪੰਜਾਬ ਦੈਨਿਕ ਨਿਊਜ਼)
” ਈਸ਼ਵਰ ਭਜਨ ਕੀ ਜੈ ”
ਗੁਰੂ ਦਾ ਨਾਂ ਲਿਆ ਤੇ ,
ਮਿਲ ਗਿਆ ਸੁੱਖ ,
ਗੁਰੂ ਦਾ ਨਾਂ ਲਿਆ ਤੇ ,
ਦੂਰ ਹੋਇਆ ਸਰੀਰ ਦਾ ਦੁੱਖ ।
ਗੁਰੂ ਦਾ ਨਾਂ ਲੈ ਕੇ ,
ਮੈਂ ਸ਼ੁਰੂ ਕੰਮ ਕੀਤਾ ,
ਗੁਰੂ ਦੇ ਨਾਂ ਦਾ ਹੀ ,
ਮੈਂ ਅਮ੍ਰਿਤ ਪੀਤਾ ।
ਗੁਰੂ ਦਾ ਨਾਂ ਲਿਆ ਤੇ ਦਿਨ ,
ਮੇਰਾ ਫੁੱਲ ਵਾਂਗ ਖਿਲ ਗਿਆ ,
ਗੁਰੂ ਦਾ ਨਾਂ ਲੈ ਕੇ ਹਰ ਕੰਮ ,
ਕਰੋ ਇਹੀ ਗਰੂਆ ਦੀ ਬਾਣੀ ਵਿੱਚ ਲਿਖਿਆ ।
ਓ ਗੁਰਨੀਧ ਸ਼ੀਮੇ ਤੂੰ ਵੀ ਜਵਾਨੀ ,
ਵਿੱਚ ਹੀ ਗੁਰੂ ਨੂੰ ਧਿਆ ਲਈ ਓ ,
ਮੰਗੀਆਂ ਮੁਰਾਦਾਂ ” ਪਨਖੂਹ ਵਾਲੇ ਸੰਤਾ ” ਤੋ ਪਾ ਲਈ ਓ ।
ਗੁਰੂ ਦਾ ਨਾਂ ਲਿਆ ਤੇ ,
ਮਿਲ ਗਿਆ ਸੁੱਖ ,
ਗੁਰੂ ਦਾ ਨਾਂ ਲਿਆ ਤੇ ,
ਦੂਰ ਹੋਇਆ ਸਰੀਰ ਦਾ ਦੁੱਖ ।
ਗੁਰੂ ਦਾ ਨਾਂ ਲੈ ਕੇ ,
ਮੈਂ ਸ਼ੁਰੂ ਕੰਮ ਕੀਤਾ ,
ਗੁਰੂ ਦੇ ਨਾਂ ਦਾ ਹੀ ,
ਮੈਂ ਅਮ੍ਰਿਤ ਪੀਤਾ ।
ਗੁਰੂ ਦਾ ਨਾਂ ਲਿਆ ਤੇ ਦਿਨ ,
ਮੇਰਾ ਫੁੱਲ ਵਾਂਗ ਖਿਲ ਗਿਆ ,
ਗੁਰੂ ਦਾ ਨਾਂ ਲੈ ਕੇ ਹਰ ਕੰਮ ,
ਕਰੋ ਇਹੀ ਗਰੂਆ ਦੀ ਬਾਣੀ ਵਿੱਚ ਲਿਖਿਆ ।
ਓ ਗੁਰਨੀਧ ਸ਼ੀਮੇ ਤੂੰ ਵੀ ਜਵਾਨੀ ,
ਵਿੱਚ ਹੀ ਗੁਰੂ ਨੂੰ ਧਿਆ ਲਈ ਓ ,
ਮੰਗੀਆਂ ਮੁਰਾਦਾਂ ” ਪਨਖੂਹ ਵਾਲੇ ਸੰਤਾ ” ਤੋ ਪਾ ਲਈ ਓ ।

