ਜਲੰਧਰ (ਪੰਜਾਬ ਦੈਨਿਕ ਨਿਊਜ਼) ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਦੀ ਮੀਟਿੰਗ ਪਿੰਡ ਅਲਾਵਲਪੁਰ (ਜਲੰਧਰ) ਵਿਖੇ ਨੈਸ਼ਨਲ ਕਾਰਜਕਾਰੀ ਪ੍ਧਾਨ ਪਿ੍ੰਸੀਪਲ ਮੋਹਣ ਲਾਲ ਖੋਸਲਾ ਜੀ ਦੀ ਅਗਵਾਈ ਹੇਠ ਹੋਈ।
ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਦੂਜੀ ਵਰੇਗੰਢ ਮਨਾਈ ਗਈ। ਪਾਰਟੀ ਦੀ ਸਥਾਪਨਾ 2001 ਵਿੱਚ ਸਾਹਿਬ ਸ੍ਰੀ ਵਿਜੇ ਹੰਸ ਜੀ ਨੇ ਕੀਤੀ ਸੀ।ਅਚਾਨਕ ਹੰਸ ਜੀ 5/9/019 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ ਸੀ।ਸਰਬਸੰਮਤੀ ਨਾਲ ਸ੍ਰੀ ਰਾਜਿੰਦਰ ਗਿੱਲ ਜੀ 14/2/20 ਨੂੰ ਰਾਸ਼ਟਰੀ ਪ੍ਰਧਾਨ ਚੁਣਿਆ ਗਿਆ। ਪਾਰਟੀ ਦੇ 2 ਸਾਲ ਪੂਰੇ ਹੋਣ ਤੇ ਸ੍ਰੀ ਰਾਜਿੰਦਰ ਗਿੱਲ ਰਾਸ਼ਟਰੀ ਪ੍ਰਧਾਨ ਨੂੰ ਪੱਗੜੀ ਦੇ ਕੇ ਨਵਾਜਿਆ ਗਿਆ । ਰਾਸ਼ਟਰੀ ਪ੍ਰਧਾਨ ਰਾਜਿੰਦਰ ਗਿੱਲ ਮੁੜ ਤੋਂ 5 ਸਾਲ ਲਈ ਚੁਣੇ ਗਏ। ਪਾਰਟੀ ਦੇ ਵਰਕਰਾਂ ਵੱਲੋਂ।
ਰਾਸ਼ਟਰੀ ਪ੍ਰਧਾਨ ਸ੍ਰੀ ਰਾਜਿੰਦਰ ਗਿੱਲ ਨੇ ਕਿਹਾ ਕਿ ਮੈਂ ਪਾਰਟੀ ਦੇ ਵਰਕਰਾਂ ਨੂੰ ਵਿਸ਼ਵਾਸ ਦਵਾਉਦਾ ਹਾਂ। ਕਿ ਮੈਂ ਰਾਤ ਦਿਨ ਪਾਰਟੀ ਲਈ ਮਿਹਨਤ ਕਰੂਗਾ ਤੇ ਸਾਹਿਬ ਸ੍ਰੀ ਵਿਜੇ ਹੰਸ ਜੀ ਦੇ ਸੁਪਨਿਆਂ ਨੂੰ ਸਾਰਿਆਂ ਵਰਕਰਾਂ ਨਾਲ ਰਲ ਮਿਲ ਕੇ ਪੂਰਾ ਕਰੂਗਾ। ਇਸ ਮੌਕੇ ਤੇ ਪਿ੍ੰਸੀਪਲ ਮੋਹਣ ਲਾਲ ਖੋਸਲਾ ਨੈਸ਼ਨਲ ਕਾਰਜਕਾਰੀ ਪ੍ਰਧਾਨ ਡਾਕਟਰ ਹਰਵਿੰਦਰ ਬਿੰਦੂ ਨੈਸ਼ਨਲ ਵਾਇਸ ਪ੍ਧਾਨ ਪੇ੍ਮ ਮਾਰਸਰ ਪ੍ਰਧਾਨ ਨੋਰਥਜੋਨ ਇੰਡੀਆ ਹਰਭਜਨ ਫਤਿਹਜਲਾਲ ਨੈਸ਼ਨਲ ਸਕੱਤਰ ਕੇ ਕੇ ਸਭਰਵਾਲ ਨੈਸ਼ਨਲ ਸਕੱਤਰ ਤਰਸੇਮ ਦੱਤ ਜਨਰਲ ਸਕੱਤਰ ਪੰਜਾਬ ਮਹੰਤ ਪੰਚਾਨਨ ਦਾਸ ਪ੍ਰਧਾਨ ਸੰਤ ਸਮਾਜ ਨੋਰਥ ਇੰਡੀਆ ਮਹੰਤ ਵਿਜੇ ਕੁਮਾਰ ਪੰਜਾਬ ਪ੍ਰਧਾਨ ਸੰਤ ਸਮਾਜ ਮਹੰਤ ਅਨੀਤਾ ਸਰਮਾ ਪੰਜਾਬ ਪ੍ਰਧਾਨ ਮਹਿਲਾਂ ਵਿੰਗ ਮਹੰਤ ਅੰਜੂ ਵਰਮਾ ਪ੍ਰਧਾਨ ਪੰਜਾਬ ਸੰਤ ਸਮਾਜ ਜੁਗਰਾਜ ਸਿੰਘ ਪੰਜਾਬ ਪ੍ਰਧਾਨ ਪਰਮਜੀਤ ਕੌਰ ਪ੍ਰਧਾਨ ਮਾਲਵਾ ਜੋਨ ਮਹਿਲਾਂ ਵਿੰਗ ਗੁਰਵਿੰਦਰ ਸਿੰਘ ਕਾਹਲਵਾਂ ਪ੍ਧਾਨ ਮਾਝਾਂ ਜੌਨ ਮਨਜੀਤ ਸਿੰਘ ਸੇਖੋਂ ਪੱਟੀ ਜਿਲਾਂ ਪ੍ਰਧਾਨ ਤਰਨ ਤਾਰਨ ਗੁਰਪ੍ਰੀਤ ਸਿੰਘ ਛਾਪੜੀ ਸਾਹਿਬ ਜਿਲਾਂ ਜਨਰਲ ਸਕੱਤਰ ਭਗਵਾਨ ਸਿੰਘ ਢੋਟੀਆਂ ਜਿਲਾਂ ਵਿੱਤ ਸਕੱਤਰ ਆਦਿ ਮੈਬਰ ਹਾਜ਼ਰ ਸਨ
