
ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਮਾਤਾ ਗੁਜਰ ਕੌਰ ਜੀ, ਦਸ਼ਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਤੇ ਉਨ੍ਹਾਂ ਦੇ ਪਰਿਵਾਰ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਦੁਆਬਾ ਟੈਕਸੀ ਸਟੈਂਡ ਬੱਸ ਸਟੈਂਡ ਆਦਮਪੁਰ ਦੁਆਬਾ ਜਲੰਧਰ ਵਿਖੇ ਸਤਿੰਦਰ ਸਿੰਘ ਰਾਜਾ ਵੱਲੋ ਲਗਾਏ ਗਏ ਦੁੱਧ ਦੇ ਲੰਗਰ ਦੌਰਾਨ ਸੰਤ ਬਾਬਾ ਸੁਖਪ੍ਰੀਤ ਸਿੰਘ ਜੀ ਅਤੇ ਉਨ੍ਹਾਂ ਦੇ ਨਾਲ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਰਾਜੇਸ਼ ਬਾਘਾ ਜੀ, ਜਥੇਦਾਰ ਮਨਜੀਤ ਸਿੰਘ ਬਿੱਲਾ ਕਿਸਾਨ ਮੋਰਚਾ ਪ੍ਰਧਾਨ ਜਲੰਧਰ, ਸੰਦੀਪ ਡੋਰੋਂਲੀ ਵਾਈਸ ਪ੍ਰਧਾਨ ਐਸਸੀ ਮੋਰਚਾ ਭਾਜਪਾ ਜਲੰਧਰ ਦਿਹਾਤੀ, ਪਰਮਿੰਦਰ ਰਾਣਾ ਮੰਡਲ ਪ੍ਰਧਾਨ ਆਦਮਪੁਰ ਸਮੇਤ ਬੀਜੇਪੀ ਦੀ ਲੀਡਰਸ਼ਿਪ ਵੱਲੋਂ ਹਾਜ਼ਰੀ ਭਰੀ ਗਈ!
