


ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਮੁਨਸ਼ਾ ਸਿੰਘ ਬਾਹੀਆ ਟਰੱਸਟ-ਹਸਪਤਾਲ ਕੁੱਕੜ ਪਿੰਡ ਜ਼ਿਲਾ ਜਲੰਧਰ ਵਲੋਂ 46 ਵਾਂ ਅੱਖਾ ਦਾ ਫਰੀ ਕੈਂਪ ਮਿਤੀ 1-2 ਨਵੰਬਰ ਨੂੰ ਥਿੰਦ ਹਸਪਤਾਲ 701 ਮਾਲ ਰੋਡ, ਮਾਡਲ ਟਾਉਨ ਵਿਖੇ ਲਗਾਇਆ ਜਾ ਰਿਹਾ ਹੈ I ਕੈਂਪ ਦਾ ਸਮਾ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਪੰਜਾਬ ਦੇ ਅੱਖਾਂ ਦੇ ਪ੍ਰਸਿੱਧ ਡਾ. ਜਸਵੰਤ ਸਿੰਘ ਥਿੰਦ,ਬਿੰਦ ਅੱਖਾਂ ਦਾ ਹਸਪਤਾਲ ਅਤੇ ਉਹਨਾਂ ਦੀ ਟੀਮ ਮਰੀਜਾ ਦੀ ਜਾਂਚ ਅਤੇ ਓਪਰੇਸ਼ਨ ਕਰਨਗੇ। ਇਸ ਕੈਂਪ ਵਿੱਚ ਅੱਖਾ ਦੇ ਓਪਰੇਸ਼ਨ ਅਤੇ ਲੈਂਸ ਮੁਫ਼ਤ ਪਾਏ ਜਾਣਗੇ ਅਤੇ ਮਰੀਜਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ I ਗਰੀਬ ਅਤੇ ਲੋੜਵੰਦ ਮਰੀਜ਼ ਥਿੰਦ ਹਸਪਤਾਲ 701 ਮਾਲ ਰੋਡ,ਮਾਡਲ ਟਾਊਨ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ,ਉਥੇ ਹੀ ਮਰੀਜ਼ਾ ਦੀ ਜਾਚ ਅਤੇ ਅਪ੍ਰੇਸ਼ਨ ਕੀਤੇ ਜਾਣਗੇ, 1-2 ਨਵੰਬਰ ਸਵੇਰੇ 9 ਵਜੇ ਕੈਂਪ ਦੇ ਉਦਘਾਟਨ ਤੋਂ ਬਾਅਦ ਰੋਗੀਆਂ ਦੀ ਜਾਂਚ ਅਤੇ ਓਪਰੇਸਨ ਸੁਰੂ ਕੀਤੇ ਜਾਣਗੇ,ਨਿਵੇਦਕ-ਸ ਕੇਵਲ ਸਿੰਘ ਬਾਹੀਆ (ਫਾਉਂਡਰ), ਸ. ਗੁਰਜੀਤ ਸਿੰਘ ਬਾਰੀਆ (ਜੀਤਾ) (ਮੁੱਖ ਸੇਵਾਦਾਰ)
