

ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਡੇਮੋਕ੍ਰੇਟਿਕ ਪਾਰਟੀ ਆਫ਼ ਇੰਡੀਆ ਅੰਬੇਡਕਰ ਵਲੋਂ 20 ਅਗਸਤ ਨੂੰ ਜਲੰਧਰ ਵਿਖੇ ਡੀ ਪੀ ਆਈ ਪਾਰਟੀ ਦੀ ਕੋਰ ਕਮੇਟੀ ਦਾ ਐਲਾਨ ਕਿਤਾ ਜਾਵੇਗਾ I ਜਿਸ ਵਿਚ ਮਾਝਾ ਮਾਲਵਾ ਦੋਆਬੇ ਦੀ ਲੀਡਰਸ਼ਿਪ ਵੀ ਮਜੂਦ ਰਹੇਗੀ ਇਹ ਮੀਟਿੰਗ ਜਲੰਧਰ ਦੇ ਸਰਕਟ ਹਾਊਸ ਵਿਚ ਕੀਤੀ ਜਾਵੇਗੀ I ਰੋਹਨ ਚੱਡਾ ਨੇ ਪੰਜਾਬ ਦੈਨਿਕ ਨਿਊਜ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸਾਰੇ ਡੀ ਪੀ ਆਈ ਪਾਰਟੀ ਦੇ ਵਰਕਰ ਅਹੋਦੇਦਾਰ ਸ਼ਾਮਿਲ ਹੋਣਗੇ I ਇਸ ਦਿਨ ਮਾਝਾ ਮਾਲਵਾ ਦੋਆਬੇ ਵਿਚ ਪੈਂਦੀਆਂ ਵਿਧਾਨ ਸਭਾ ਦੇ ਇੰਚਾਰਜ ਵੀ ਲਗਾਏ ਜਾਣਗੇ
