ਵੀਡੀਓ ਦੇਖੋ 👉🏻👉🏻👉🏻👉🏻
https://fb.watch/bZxIRcW_up/
ਜਲੰਧਰ (ਪੰਜਾਬ ਦੈਨਿਕ ਨਿਊਜ਼) ਜ਼ਿਲ੍ਹਾ ਸਿਖਲਾਈ ਸੰਸਥਾ ਡਾਇਟ ਰਾਮਪੁਰ ਲੱਲੀਆਂ ਵਿਖੇ ਖੇਲੋ ਇੰਡੀਆ ਤਹਿਤ ਸਕੂਲਾਂ ਦੇ ਬੱਚਿਆਂ ਨੂੰ ਅਤੇ ਅਧਿਆਪਕਾਂ ਨੂੰ ਰਜਿਸਟਰ ਕਰਾਉਣ ਸਬੰਧੀ ਇਕ ਵਰਕਸ਼ਾਪ ਲਗਾਈ ਗਈ ਜਿਸ ਵਿਚ ਬੀ ਐਮ ਸਪੋਰਟਸ ਅਤੇ ਬੀ ਐੱਸ ਸੌ ਸਪੋਰਟਸ ਨੂੰ ਟ੍ਰੇਨਿੰਗ ਦਿੱਤੀ ਗਈ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਡ ਕਰਕੇ ਖੇਲੋ ਇੰਡੀਆ ਨਾਲ ਜੋਡ਼ਿਆ ਜਾ ਸਕੇ ਜਿਸ ਬਾਰੇ ਉਨ੍ਹਾਂ ਨੂੰ ਬੜੇ ਵਿਸਥਾਰ ਨਾਲ ਦੱਸਿਆ ਗਿਆ ਦੱਸਿਆ ਗਿਆ ਕਿ ਉਨ੍ਹਾਂ ਦੇ ਅਧੀਨ ਬਲਾਕ ਦੇ ਸਾਰੇ ਹੀ ਸਕੂਲਾਂ ਵਿਚ ਅਧਿਆਪਕ ਅਤੇ ਬੱਚਿਆਂ ਨੂੰ ਰਜਿਸਟਰਡ ਕਰ ਕੇ ਅਪ੍ਰੈਲ ਤੋਂ ਖੇਲੋ ਇੰਡੀਆ ਨਾਲ ਜੋੜਨ ਲਈ ਮੁਹਿੰਮ ਨੂੰ ਤੇਜ਼ ਕੀਤਾ ਜਾਵੇ ਇਸ ਮੌਕੇ ਰਿਸੋਰਸ ਪਰਸਨ ਡਾ ਜਸਪਾਲ ਸਿੰਘ ਨੇ ਸਾਰਿਆਂ ਨੂੰ ਵਿਧੀਪੂਰਵਕ ਟ੍ਰੇਨਿੰਗ ਦਿੱਤੀ ਇਸ ਸੰਸਥਾ ਦੇ ਸੀਨੀਅਰ ਲੈਕਚਰਾਰ ਸਰੀਰਕ ਸਿੱਖਿਆ ਸ੍ਰੀਮਤੀ ਕਮਲੇਸ਼ ਕੌਰ ਨੇ ਵਰਕਸ਼ਾਪ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਾਰੇ ਬੀਐਮ ਸਪੋਰਟਸ ਅਤੇ ਬੀ ਐਸ ਓ ਸਪੋਰਟਸ ਨਾਲ ਆਪਣੀ ਜ਼ਿੰਦਗੀ ਦਾ ਤਜਰਬਾ ਸਾਂਝਾ ਕੀਤਾ ਇਸ ਮੌਕੇ ਤੇ ਉਨ੍ਹਾਂ ਦਾ ਸਰੀਰਕ ਸਿੱਖਿਆ ਅਧਿਆਪਕ ਹੋਣ ਤੇ ਮਾਣ ਦਾ ਬਰੋਚ ਲਗਾ ਕੇ ਸਨਮਾਨ ਵੀ ਕੀਤਾ ਗਿਆ ਡੀ ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਵੱਲੋਂ ਉਨ੍ਹਾਂ ਦਾ ਸੈਮੀਨਾਰ ਵਿਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਸ੍ਰੀ ਨਰਿੰਦਰ ਕੁਮਾਰ ਬਲਦੇਵ ਸਿੰਘ ਵਿਕਰਮ ਮਲਹੋਤਰਾ ਗੁਰਚਰਨ ਸਿੰਘ ਦਲਜੀਤ ਕੌਰ ਜਤਿੰਦਰ ਸਿੰਘ ਬਰਜਿੰਦਰ ਸਿੰਘ ਗੁਰਬਖਸ਼ ਸਿੰਘ ਰਤਨ ਲਾਲ ਬਲਜਿੰਦਰ ਕੌਰ ਵਿਕਾਸ ਚੱਢਾ ਹੀਰਾ ਲਾਲ ਆਦਿ ਮੌਜੂਦ ਸਨ
