

ਨਵਾਂਸ਼ਹਿਰ/ ਮੁਕੰਦਪੁਰ (ਪੰਜਾਬ ਦੈਨਿਕ ਨਿਊਜ਼) ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਖਾਨਪੁਰ ਨਵਾਂਸ਼ਹਿਰ ਵਿਖੇ ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦਾ 110ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਪ੍ਰੇਮ ਨਾਲ ਮਨਾਇਆ ਗਿਆ l ਸਮਾਗਮ ਦਾ ਆਗਾਜ਼ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਸ਼ਬਦ ਨਾਲ ਵਿਦਿਆਰਥੀਆਂ ਵੱਲੋਂ ਗਾ ਕੇ ਕੀਤਾ ਗਿਆ l ਪ੍ਰਿੰਸੀਪਲ ਏ ਕੇ ਰਤੂੜੀ ਨੇ ਸਭਨਾਂ ਨੂੰ ਜੀ ਆਖਦਿਆਂ ਸਕੂਲ ਦੀਆਂ ਉਪਲੱਬਧੀਆਂ ਵਾਰੇ ਦੱਸਿਆ l ਸ਼੍ਰੀ ਹਰਮੇਸ਼ ਬੰਗਾ ਰਿਟਾਇਰਡ ਬੈਂਕ ਮੈਨੇਜਰ ਨੇ ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੀ ਜੀਵਨੀ ਵਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ l ਇੰਦਰੇਸ਼ ਕੀਰਤਨ ਮੰਡਲੀ ਵਲੋਂ ਗਾਇਕ ਰਾਜਾ ਸਾਬਰੀ ਤੇ ਉੱਘੇ ਲੋਕ ਗਾਇਕ ਬੂਟਾ ਮੁਹੰਮਦ ਹੋਰਾਂ ਆਪੋ ਆਪਣੀ ਗਾਇਕੀ ਰਾਹੀਂ ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੇ ਗੁਣ ਗਾਉਂਦਿਆਂ ਸੰਗਤਾਂ ਨੂੰ ਝੂੰਮਣ ਲਾ ਦਿੱਤਾ l ਸਵਾਮੀ ਵਿਨੈ ਮੁਨੀ ਮਹਾਰਾਜ ਜੰਮੂ ਵਾਲਿਆਂ ਸਤਿਗੁਰੂ ਇੰਦਰੇਸ਼ ਚਰਨ ਦਾਸ ਤੇ ਸਤਿਗੁਰੂ ਦੇਵੇਂਦਰ ਦਾਸ ਮਹਾਰਾਜ ਜੀ ਨੂੰ ਯਾਦ ਕਰਦਿਆਂ ਸਤਿਸੰਗ ਤੇ ਰਸਭਿੰਨਾਂ ਕੀਰਤਨ ਕਰ ਮੰਤਿਰ ਮੁਗਧ ਕਰ ਦਿੱਤਾ l ਇੰਜ: ਨਰਿੰਦਰ ਬੰਗਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਕੇਂਦਰ ਜਲੰਧਰ ਨੇ ਸਤਿਗੂਰਾਂ ਨੂੰ ਯਾਦ ਕਰਦਿਆਂ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ l ਬੱਚਿਆਂ ਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ l ਸਮਾਗਮ ਦੇ ਮੁੱਖ ਪ੍ਰਬੰਧਕ ਸੁਰਜੀਤ ਰੱਤੂ ਸਮੇਤ ਸਰਪੰਚ ਤੀਰਥ ਰੱਤੂ, ਦਵਿੰਦਰ ਬੰਗਾ, ਪ੍ਰਤਾਪ ਸਿੰਘ ਬੰਗਾ, ਹੰਸ ਰਾਜ ਬੰਗਾ, ਜਗਨ ਨਾਥ, ਹਰਨਾਮ ਦਾਸ, ਦੇਸ ਰਾਜ ਬੰਗਾ ਤੋਂ ਇਲਾਵਾ ਅਵਤਾਰ ਸਿੰਘ,ਰਾਮਪਾਲ ਸੈਣੀ, ਸਿਕੰਦਰ ਸਿੰਘ,ਜਗਤਾਰ ਸਿੰਘ,ਵਿਜੈ ਸੈਣੀ ਸੁਪਰਡੈਂਟ, ਮਹੰਤ ਹਰਭਜਨ ਸਿੰਘ ,ਸਰਪੰਚ ਅਵਤਾਰ ਕੌਰ,ਨੰਬਰਦਾਰ ਬਲਵਿੰਦਰ ਸਿੰਘ ਕੂਕਾ, ਮਾਸਟਰ ਸੁਰੇਸ਼ ਚੰਦਰ ਕਾਲਾ ,ਗਗਨ ਸੁਮਨ,ਮਦਨ ਮੱਦੀ,ਸਮੂਹ ਸਟਾਫ਼ ਤੇ ਪੰਜਾਬ ਭਰ ਤੋਂ ਸੰਗਤਾਂ ਹਾਜ਼ਿਰ ਸਨ l ਗੁਰੂ ਕਾ ਅਟੁੱਟ ਲੰਗਰ ਦਿਨ ਭਰ ਚਲਦਾ ਰਿਹਾ l*ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਖਾਨਪੁਰ ਵਿਖੇ ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦਾ ਜਨਮ ਦਿਨ ਬੜੀ ਸ਼ਰਧਾ ਨਾਲ ਮਨਾਇਆ*
ਮੁਕੰਦਪੁਰ,16 ਨਵੰਬਰ ( )ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਖਾਨਪੁਰ ਨਵਾਂਸ਼ਹਿਰ ਵਿਖੇ ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦਾ 110ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਪ੍ਰੇਮ ਨਾਲ ਮਨਾਇਆ ਗਿਆ l ਸਮਾਗਮ ਦਾ ਆਗਾਜ਼ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਸ਼ਬਦ ਨਾਲ ਵਿਦਿਆਰਥੀਆਂ ਵੱਲੋਂ ਗਾ ਕੇ ਕੀਤਾ ਗਿਆ l ਪ੍ਰਿੰਸੀਪਲ ਏ ਕੇ ਰਤੂੜੀ ਨੇ ਸਭਨਾਂ ਨੂੰ ਜੀ ਆਖਦਿਆਂ ਸਕੂਲ ਦੀਆਂ ਉਪਲੱਬਧੀਆਂ ਵਾਰੇ ਦੱਸਿਆ l ਸ਼੍ਰੀ ਹਰਮੇਸ਼ ਬੰਗਾ ਰਿਟਾਇਰਡ ਬੈਂਕ ਮੈਨੇਜਰ ਨੇ ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੀ ਜੀਵਨੀ ਵਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ l ਇੰਦਰੇਸ਼ ਕੀਰਤਨ ਮੰਡਲੀ ਵਲੋਂ ਗਾਇਕ ਰਾਜਾ ਸਾਬਰੀ ਤੇ ਉੱਘੇ ਲੋਕ ਗਾਇਕ ਬੂਟਾ ਮੁਹੰਮਦ ਹੋਰਾਂ ਆਪੋ ਆਪਣੀ ਗਾਇਕੀ ਰਾਹੀਂ ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੇ ਗੁਣ ਗਾਉਂਦਿਆਂ ਸੰਗਤਾਂ ਨੂੰ ਝੂੰਮਣ ਲਾ ਦਿੱਤਾ l ਸਵਾਮੀ ਵਿਨੈ ਮੁਨੀ ਮਹਾਰਾਜ ਜੰਮੂ ਵਾਲਿਆਂ ਸਤਿਗੁਰੂ ਇੰਦਰੇਸ਼ ਚਰਨ ਦਾਸ ਤੇ ਸਤਿਗੁਰੂ ਦੇਵੇਂਦਰ ਦਾਸ ਮਹਾਰਾਜ ਜੀ ਨੂੰ ਯਾਦ ਕਰਦਿਆਂ ਸਤਿਸੰਗ ਤੇ ਰਸਭਿੰਨਾਂ ਕੀਰਤਨ ਕਰ ਮੰਤਿਰ ਮੁਗਧ ਕਰ ਦਿੱਤਾ l ਇੰਜ: ਨਰਿੰਦਰ ਬੰਗਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਕੇਂਦਰ ਜਲੰਧਰ ਨੇ ਸਤਿਗੂਰਾਂ ਨੂੰ ਯਾਦ ਕਰਦਿਆਂ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ l ਬੱਚਿਆਂ ਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ l ਸਮਾਗਮ ਦੇ ਮੁੱਖ ਪ੍ਰਬੰਧਕ ਸੁਰਜੀਤ ਰੱਤੂ ਸਮੇਤ ਸਰਪੰਚ ਤੀਰਥ ਰੱਤੂ, ਦਵਿੰਦਰ ਬੰਗਾ, ਪ੍ਰਤਾਪ ਸਿੰਘ ਬੰਗਾ, ਹੰਸ ਰਾਜ ਬੰਗਾ, ਜਗਨ ਨਾਥ, ਹਰਨਾਮ ਦਾਸ, ਦੇਸ ਰਾਜ ਬੰਗਾ ਤੋਂ ਇਲਾਵਾ ਅਵਤਾਰ ਸਿੰਘ,ਰਾਮਪਾਲ ਸੈਣੀ, ਸਿਕੰਦਰ ਸਿੰਘ,ਜਗਤਾਰ ਸਿੰਘ,ਵਿਜੈ ਸੈਣੀ ਸੁਪਰਡੈਂਟ, ਮਹੰਤ ਹਰਭਜਨ ਸਿੰਘ ,ਸਰਪੰਚ ਅਵਤਾਰ ਕੌਰ,ਨੰਬਰਦਾਰ ਬਲਵਿੰਦਰ ਸਿੰਘ ਕੂਕਾ, ਮਾਸਟਰ ਸੁਰੇਸ਼ ਚੰਦਰ ਕਾਲਾ ,ਗਗਨ ਸੁਮਨ,ਮਦਨ ਮੱਦੀ,ਸਮੂਹ ਸਟਾਫ਼ ਤੇ ਪੰਜਾਬ ਭਰ ਤੋਂ ਸੰਗਤਾਂ ਹਾਜ਼ਿਰ ਸਨ l ਗੁਰੂ ਕਾ ਅਟੁੱਟ ਲੰਗਰ ਦਿਨ ਭਰ ਚਲਦਾ ਰਿਹਾ l
