ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਅਕਾਲੀ ਦਲ ਉਮੀਦਵਾਰ ਸੁਰਜੀਤ ਕੌਰ ਨੇ ਮੋਹਿੰਦਰ ਕੇਪੀ ਅਤੇ ਬੀਬੀ ਜਗੀਰ ਕੌਰ ਨਾਲ ਜਾ ਨਾਮਜਦਗੀ ਪੱਤਰ ਭਰਿਆ I ਗਲਬਾਤ ਦੌਰਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਉਮੀਦਵਾਰ ਜਲੰਧਰ ਬੈਸਟ ਦੇ ਵਿੱਚ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਇਸ ਚੋਣ ਦੇ ਵਿੱਚ ਉਤਰਣਗੇ ਉਹਨਾਂ ਨੇ ਕਿਹਾ ਕਿ ਸੁਰਜੀਤ ਕੌਰ ਜਲੰਧਰ ਵੈਸਟ ਦੇ ਰਹਿਣ ਵਾਲੇ ਨੇ ਤੇ ਇਹ ਆਪਣੇ ਇਲਾਕੇ ਦੇ ਕੌਂਸਲਰ ਰਹੇ ਨੇ ਜਿਸ ਕਾਰਨ ਲੋਕ ਇਹਨਾਂ ਨੂੰ ਜਾਣਦੇ ਨੇ ਜਿਸ ਕਾਰਨ ਲੋਕ ਇਹਨਾਂ ਨੂੰ ਆਪਣੀ ਪਸੰਦ ਬਣਾਉਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਜਲੰਧਰ ਵੈਸਟ ਚ ਕਈ ਪਾਰਟੀਆ ਨੇ ਰਾਜ ਕੀਤਾ ਪਰ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਜਿਸ ਕਰਨ ਜਲੰਧਰ ਵੈਸਟ ਦੇ ਲੋਕ ਇੰਨੇ ਪਰੇਸ਼ਾਨ ਨੇ ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਉਮੀਦਵਾਰ ਜਿੱਤਦੀ ਹੈ ਤਾਂ ਉਹ ਲੋਕਾ ਦੇ ਕੰਮਾਂ ਨੂੰ ਜਲਦ ਤੋ ਜਲਦ ਕਰਵਾਉਣਗੇ
