Punjab Dainik News - Latest Punjab News in Hindi and PunjabiPunjab Dainik News - Latest Punjab News in Hindi and Punjabi
  • Breaking news
  • National
  • Punjab
  • Politics
  • Crime
  • Business
  • Entertainment
  • Health
  • Sports
Notification Show More
Aa
Punjab Dainik News - Latest Punjab News in Hindi and PunjabiPunjab Dainik News - Latest Punjab News in Hindi and Punjabi
Aa
  • Breaking news
  • National
  • Punjab
  • Politics
  • Crime
  • Business
  • Entertainment
  • Health
  • Sports
Search
  • Breaking news
  • National
  • Punjab
  • Politics
  • Crime
  • Business
  • Entertainment
  • Health
  • Sports
Follow US
Breaking newsPolitics

ਪੰਜਾਬ ਨੂੰ ਵਿਕਸਿਤ ਕਰਨ ਸ਼੍ਰੋਮਣੀ ਅਕਾਲੀ ਦਲ ਦਾ ਅਹਿਮ ਯੋਗਦਾਨ – ਕੇ.ਪੀ

MUNISH TOKHI
Last updated: 2024/05/27 at 11:02 AM
MUNISH TOKHI
Share
2 Min Read
SHARE









ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਆਦਮਪੁਰ ਵਿਖੇ ਮਹਿੰਦਰ ਸਿੰਘ ਨੇ ਵਰਕਰਾਂ ਅਤੇ ਲੋਕਾਂ ਨਾਲ ਮੀਟਿੰਗ ਕੀਤੀ। ਜਿੱਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਭੁਗਤਣ ਲਈ ਲੋਕਾਂ ਨੂੰ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਇਕੋ ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਜਿਸ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕੀਤਾ ਹੈ। ਜਦੋਂ ਕਿ ਹੋਰਨਾਂ ਪਾਰਟੀਆਂ ਤਾਂ ਦਿੱਲੀ ਤੋਂ ਚੱਲਦੀਆਂ ਹਨ। ਬੱਸ ਇਕੋ-ਇਕ ਪਾਰਟੀ ਹੈ ਜੋ ਪੰਜਾਬ ਦੇ ਹੱਕਾਂ ਲਈ ਲੜਦੀ ਆ ਰਹੀ ਹੈ। ਪੰਜਾਬ ਵਿਚ ਅਥਾਹ ਵਿਕਾਸ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਸੱਤਾ ਵਿਚ ਰਹਿੰਦਿਆਂ ਸੜਕਾਂ ਦੀ ਨੁਹਾਰ ਬਦਲ ਦਿੱਤੀ। ਪੰਜਾਬ ਵਿਚ 4 ਲੇਨ ਤੇ 6 ਲੇਨ ਨਾਲ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਨੂੰ ਜੋੜਿਆ ਤਾਂ ਜੋ ਘੰਟਿਆਂ ਬੱਧੀ ਸਫਰ ਕਰਨ ਵਿਚ ਥੋੜ੍ਹਾ ਹੀ ਸਮਾਂ ਲੱਗੇ। ਇਸ ਤੋਂ ਇਲਾਵਾ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲ ਦਿੱਤੀ। ਮਰਹੂਮ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਲੜਕੀਆਂ ਨੂੰ ਮੁਫਤ ਸਾਈਕਲ ਵੰਡ ਕੇ ਦੂਰੋਂ-ਦੂਰੋਂ ਪੜ੍ਹਣ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਹੱਲਾਸ਼ੇਰੀ ਦਿੱਤੀ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਅਤੇ ਉਹ ਆਰਾਮ ਨਾਲ ਸਾਈਕਲ ‘ਤੇ ਸਕੂਲ ਪਹੁੰਚ ਸਕਣ। ਉਥੇ ਹੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਸ਼ੁਰੂ ਕੀਤੀ ਗਈ ਨੰਨ੍ਹੀ ਛਾਂ ਨਾਲ ਕਈ ਲੋਕ ਜੁੜੇ। ਅਤੇ ਹੁਣ ਕੁੜੀਆਂ ਪੰਜਾਬ ਵਿਚ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਔਰਤਾਂ ਨੂੰ ਇਸ ਸਮਰੱਥ ਬਣਾਇਆ ਕਿ ਉਹ ਆਪਣਾ ਰੁਜ਼ਗਾਰ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰੇ ਜੋਗਾ ਕਮਾ ਸਕਣ। ਪਿੰਡ-ਪਿੰਡ ਵਿਚ ਔਰਤਾਂ ਵਾਸਤੇ ਰੁਜ਼ਗਾਰ ਪੈਦਾ ਕੀਤੇ ਗਏ ਜਿਸ ਨਾਲ ਪਿੰਡਾਂ ਦੀਆਂ ਔਰਤਾਂ ਕੋਲ ਹੁਣ ਆਪਣਾ ਰੁਜ਼ਗਾਰ ਹੈ ਅਤੇ ਉਹ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰ ਸਕਣ। ਸ਼੍ਰੀ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਸਾਡਾ ਪੰਜਾਬ ਤਰੱਕੀ ਦੀ ਰਾਹ ‘ਤੇ ਹੋਰ ਵੱਧ ਸਕਦਾ ਹੈ ਜੇਕਰ ਪੰਜਾਬ ਨੂੰ ਪਿਆਰ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆਂਦਾ ਜਾਵੇ ਤਾਂ ਪੰਜਾਬ ਵਿਚ ਖੁਸ਼ਹਾਲੀ ਅਤੇ ਰੁਜ਼ਗਾਰ ਪੈਦਾ ਹੋਣਗੇ। ਹੋਰਨਾਂ ਪਾਰਟੀਆਂ ਨੇ ਤਾਂ ਪੰਜਾਬ ਨੂੰ ਲੁੱਟਣ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ।

" width="






" width="


TAGGED: Sad
MUNISH TOKHI May 27, 2024 May 27, 2024
Share This Article
Facebook Twitter Whatsapp Whatsapp Telegram Copy Link Print
Leave a comment Leave a comment

Leave a Reply Cancel reply

Your email address will not be published. Required fields are marked *

You Might Also Like

Politics

दिल्ली में आप के एक दर्जन से ज्यादा पार्षदों ने इस्तीफा दिया:MCD में अलग गुट बनाने की घोषणा

May 17, 2025
Breaking news

ਪੁਰਾਣਾ ਰੇਸ਼ਾ,ਸਾਹ,ਦਮਾ-ਅਸਥਮਾ ‘ਚ ਵਰਦਾਨ ਸਾਬਿਤ ਹੋ ਰਹੀ ਇਹ ਦੇਸੀ ਦਵਾ

May 16, 2025
Breaking news

PSEB 10th Result 2025: पंजाब बोर्ड 10वीं का रिजल्ट जारी, अक्षनूर, रतिंदरदीप, अर्शदीप कौर बनीं टॉपर, रिजल्ट चेक करें

May 16, 2025
Breaking news

DC ने निकले आदेश इस जिले में इतने दिन बंद रहेंगे स्कूल

May 15, 2025
© 2020 Punjab Dainik News • Developed by iTree Network Solutions +91-8699235413
  • About
  • Advertise
  • Careers
  • Contact
Welcome Back!

Sign in to your account

Lost your password?