ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ ) ਹਾਕੀ ਦਾ ਪੱਧਰ ਉੱਚਾ ਚੁੱਕਣ ਲਈ ਰਾਊਂਡ ਗਲਾਸ ਪੰਜਾਬ ਹਾਕੀ ਅਕੈਡਮੀ ਵੱਲੋਂ ਚੋਣ ਟਰਾਇਲ 25 ਅਤੇ 26 ਮਾਰਚ, 2023 ਨੂੰ ਹਾਕੀ ਸਟੇਡੀਅਮ,ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ ਵਿਖੇ ਸਵੇਰੇ 8:00 ਵਜੇ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ,ਇਹ ਟ੍ਰਾਇਲ ਸਿਰਫ ਪੰਜਾਬ ਦੇ ਵਸਨੀਕਾਂ ਅਤੇ 1 ਨਵੰਬਰ 2008 ਤੋਂ 31 ਦਸੰਬਰ 2009 ਦੇ ਵਿਚਕਾਰ ਪੈਦਾ ਹੋਏ ਲੜਕਿਆਂ ਲਈ ਹੈ I


