Breaking news ਐਡਵੋਕੇਟ ਨਿਮਰਤਾ ਗਿੱਲ ਮਿਲੀ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਨੂੰ,ਕਾਨੂੰਨੀ ਨੁਕਤਿਆਂ ਤੇ ਕੀਤੀਆਂ ਵਿਚਾਰਾਂ Last updated: 2023/09/30 at 8:38 PM Munish Tokhi Share 1 Min Read SHARE ਜਲੰਧਰ 30 ਸਤੰਬਰ( ਪੰਜਾਬ ਦੈਨਿਕ ਨਿਊਜ) ਜ਼ਿਲਾ ਬਾਰ ਐਸੋਸੀਏਸ਼ਨ ਜਲੰਧਰ ਦੀ ਕਾਰਜਕਾਰਣੀ ਦੀ ਮੈਬਰ ਐਡਵੋਕੇਟ ਨਿਮਰਤਾ ਗਿੱਲ ਨੇ ਬੀਤੇ ਦਿਨੀ ਆਪਣੇ ਨਵੀ ਦਿੱਲੀ ਦੌਰੇ ਦੌਰਾਨ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਜਸਟਿੱਸ ਰਜੇਸ਼ ਬਿੰਦਲ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨਾਲ ਕੁਝ ਮਹਤੱਵਪੂਰਨ ਕਾਨੂੰਨੀ ਨੁਕਤਿਆਂ ਸਬੰਧੀ ਚਰਚਾ ਕੀਤੀ। ਮਿਸ ਗਿੱਲ ਜੋ ਕਿ ਨਵੀ ਦਿਲੀ ਵਿੱਖੇ ਵਿਕਾਸਸ਼ੀਲ ਦੇਸ਼ਾਂ ਵਿੱਚ ਨਿਆਂ ਅਤੇ ਕਾਨੂੰਨੀ ਸਹਾਇਤਾ ਤੱਕ ਪਹੁੰਚ ਵਿਸ਼ੇ ਉਪਰ ਹੋਏ ਸੈਮੀਨਾਂਰ ਵਿੱਚ ਸ਼ਮੂਲੀਅਤ ਲਈ ਪੁੱਜੀ ਸੀ, ਨੇ ਦਸਿਆ ਕਿ ਬਹੁਤ ਹੀ ਖੁਸ਼ਗਵਾਹ ਮਾਹੋੌਲ ਵਿੱਚ ਹੋਈ ਇਸ ਮੁਲਾਕਾਤ ਦੌਰਾਨ ਜਸਟਿਸ ਬਿੰਦਲ ਨੇ ਬਹੁਤ ਹੀ ਸਾਕਾਰਾਤਮਕ ਹੁੰਗਾਰਾ ਦਿਤਾ । ੳਨਾਂ ਨੇ ਇਹ ਵੀ ਦਸਿਆ ਕਿ ਜਸਟਿਸ ਬਿੰਦਲ ਨੇ ਸੈਮੀਨਾਰ ਵਿੱਚ ਵੀ ਮੁਗਲ ਕਾਲ ਤੋ ਸ਼ੁਰੂ ਹੋਈ ਕਾਨੂੰਨੀ ਸਹਾਇਤਾ ਦੇ ਇਤਹਾਸ ਉਪਰ ਚਰਚਾ ਕੀਤੀ । ਉਨਾਂ ਨੇ ਸੰਖੇਪ ਵਿੱਚ ਭਾਰਤ ਵਿੱਚ ਕਾਨੂੰਨੀ ਸਹਾਇਤਾ ਅਤੇ ਲੋਕ ਅਦਾਲਤਾਂ ਦੀ ਸਫਲਤਾ ਸਬੰਧੀ ਵੀ ਤੱਥਾਂ ਅਤੇ ਆਂਕੜਿਆਂ ਉਪਰ ਅਧਾਰਤ ਚਰਚਾ ਵੀ ਕੀਤੀ TAGGED: Supreme Court Munish Tokhi September 30, 2023 September 30, 2023 Share This Article Facebook Twitter Whatsapp Whatsapp Telegram Copy Link Print Previous Article पाकिस्तान-आत्मघाती धमाके में DSP समेत 52 लोगों की मौत, 130 घायल Next Article ਕਰਤਾਰਪੁਰ-ਪੁਲਿਸ ਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋਸ਼ੀ ਨੂੰ ਕੀਤਾ ਗ੍ਰਿਫਤਾਰ Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.