Breaking news Important Appeal – ਬਿਆਸ ਦਰਿਆ ਵਿਚ ਪਾਣੀ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਲੋਕ ਸੁਰੱਖਿਅਤ ਥਾਵਾਂ ਤੇ ਆਉਣ ਦੀ DC ਨੇ ਕੀਤੀ ਅਪੀਲ Last updated: 2025/08/28 at 10:23 AM MUNISH TOKHI Share 1 Min Read SHARE ਕਪੂਰਥਲਾ ਪੰਜਾਬ ਦੈਨਿਕ ਨਿਊਜ਼ ਐਮਰਜੈਂਸੀ ਦੇ ਹਾਲਾਤ ਵਿੱਚ ਲੋਕਾਂ ਲਈ ਸੁਲਤਾਨਪੁਰ ਲੋਧੀ ਦੇ ਲੱਖ ਵਰਿਆਂਹ ਦੇ ਸਰਕਾਰੀ ਸਕੂਲ ਤੇ ਢਿਲਵਾਂ ਦੇ ਮੰਡ ਖੇਤਰ ਦੇ ਲੋਕਾਂ ਲਈ ਮੰਡ ਕੂਕਾ ਦੇ ਗੁਰਦੁਆਰਾ ਸਾਹਿਬ ਵਿਖੇ ਰਾਹਤ ਕੇਂਦਰ ਬਣਾਏ ਗਏ ਹਨ । ਇਨ੍ਹਾਂ ਕੇਂਦਰਾਂ ਵਿੱਚ ਪ੍ਰਭਾਵਿਤ ਲੋਕਾਂ ਦੀ ਰਿਹਾਇਸ਼, ਰਾਸ਼ਨ , ਦਵਾਈਆਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ । ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਉੇਪਰ ਯਕੀਨ ਨਾ ਕਰਨ ਸਗੋਂ ਕਿਸੇ ਵੀ ਜਾਣਕਾਰੀ ਲਈ ਜਿਲ਼ਾ ਪੱਧਰੀ ਹੈਲਪ ਲਾਇਨ ਨੰਬਰ 01822-231990 ਜਾਂ 62800-49331 , ਸੁਲਤਾਨਪੁਰ ਲੋਧੀ ਦੇ ਹੈਲਪਲਾਇਨ ਨੰਬਰ 01828-222169 , ਭੁਲੱਥ ਦੇ ਹੈਸਪਲਾਇਨ ਨੰਬਰ 01822-271829 ਸੰਪਰਕ ਕਰਨ TAGGED: DC MUNISH TOKHI August 28, 2025 August 28, 2025 Share This Article Facebook Twitter Whatsapp Whatsapp Telegram Copy Link Print Previous Article वैष्णो देवी यात्रा रूट पर लैंडस्लाइड से 31 मौतें,सेना और प्रशासन राहत-बचाव कार्य में जुटे Next Article जालंधर – PSPCL नार्थ ज़ोन के नए चीफ इंजी.देस राज बांगर ने संभाला पदभार Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.