Punjab Dainik News - Latest Punjab News in Hindi and PunjabiPunjab Dainik News - Latest Punjab News in Hindi and Punjabi
  • Breaking news
  • National
  • Punjab
  • Politics
  • Crime
  • Business
  • Entertainment
  • Health
  • Sports
Notification Show More
Aa
Punjab Dainik News - Latest Punjab News in Hindi and PunjabiPunjab Dainik News - Latest Punjab News in Hindi and Punjabi
Aa
  • Breaking news
  • National
  • Punjab
  • Politics
  • Crime
  • Business
  • Entertainment
  • Health
  • Sports
Search
  • Breaking news
  • National
  • Punjab
  • Politics
  • Crime
  • Business
  • Entertainment
  • Health
  • Sports
Follow US
Breaking news

ਪੁਰਾਣਾ ਰੇਸ਼ਾ,ਸਾਹ,ਦਮਾ-ਅਸਥਮਾ ‘ਚ ਵਰਦਾਨ ਸਾਬਿਤ ਹੋ ਰਹੀ ਇਹ ਦੇਸੀ ਦਵਾ

MUNISH TOKHI
Last updated: 2025/05/16 at 10:06 PM
MUNISH TOKHI
Share
6 Min Read
SHARE









ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਪੁਰਾਣਾ ਰੇਸ਼ਾ, ਜ਼ੁਕਾਮ, ਖਾਂਸੀ, ਸਾਹ ਦੀ ਐਲਰਜੀ, ਦਮਾ, ਅਸਥਮਾ ਦੇ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਮਾ-ਅਸਥਮਾ ਕਿਸੇ ਵੀ ਉਮਰ ਦੇ ਇਨਸਾਨ ਨੂੰ ਹੋ ਸਕਦਾ ਹੈ ਭਾਵੇਂ ਇਸਤਰੀ, ਪੁਰਸ਼, ਬਜ਼ੁਰਗ ਹੋਣ ਜਾਂ ਬੱਚੇ। WHO ਦੇ ਅਨੁਸਾਰ ਪੂਰੀ ਦੁਨੀਆ ’ਚ 339 ਮਿਲੀਅਨ ਤੋਂ ਜ਼ਿਆਦਾ ਲੋਕ ਇਸ ਰੋਗ ਤੋਂ ਪੀੜਤ ਹਨ। ਪੁਰਾਣੇ ਬਜ਼ੁਰਗਾਂ ਅਨੁਸਾਰ ਜਿਨ੍ਹਾਂ ਦੇ ਸਰੀਰ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਘੱਟ ਹੁੰਦੀ ਹੈ, ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਸਾਹ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ।

ਦਮਾ-ਅਸਥਮਾ ਕਿਉਂ ਹੁੰਦਾ ਹੈ?

ਦਮਾ ਫੇਫੜੇ ਦੇ ਸਾਹ ਮਾਰਗ ਨਾਲ ਜੁੜੀ ਬੀਮਾਰੀ ਹੈ, ਜਿਸ ’ਚ ਸਾਹ ਨਲੀ ਵਿਚ ਸੋਜ ਵਧ ਜਾਂਦੀ ਹੈ ਅਤੇ ਸਾਹ ਮਾਰਗ ਸੁੰਗੜ ਜਾਂਦਾ ਹੈ। ਇਸ ਬੀਮਾਰੀ ਨਾਲ ਪੀੜਤ ਵਿਅਕਤੀ ਨੂੰ ਸਾਹ ਲੈਣ ’ਚ ਦਿੱਕਤ ਆਉਂਦੀ ਹੈ। ਅਸਥਮਾ ਦੇ ਮਰੀਜ਼ਾਂ ਨੂੰ ਖਾਂਸੀ ਦੇ ਕਾਰਨ ਫੇਫੜਿਆਂ ’ਚ ਕਈ ਵਾਰ ਕਫ (ਰੇਸ਼ਾ) ਬਾਹਰ ਨਹੀਂ ਨਿਕਲਦਾ ਤੇ ਮਰੀਜ਼ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਕਈ ਲੋਕਾਂ ਨੂੰ ਧੂੜ-ਮਿੱਟੀ ਦੀ ਅਲਰਜੀ, ਮੌਸਮ ’ਚ ਬਦਲਾਅ, ਦਵਾਈਆਂ, ਇਤਰ ਪਰਫਿਊਮ, ਧੂਫ ਅਗਰਬੱਤੀ ਦੇ ਧੂੰਏਂ ਨਾਲ ਵੀ ਅਲਰਜੀ ਹੋ ਜਾਂਦੀ ਹੈ।

ਅਸਥਮਾ ਦੇ ਲੱਛਣ (Symptoms of Asthma)

ਅਸਥਮੇ ਦਾ ਮੁੱਖ ਲੱਛਣ ਸਾਹ ਲੈਣ ਵਿੱਚ ਮੁਸ਼ਕਲ ਹੈ। ਇਸ ਤੋਂ ਇਲਾਵਾ ਹੋਰ ਵੀ ਲੱਛਣ ਹਨ ਜਿਨ੍ਹਾਂ ਬਾਰੇ ਅਸੀਂ ਅੱਗੇ ਲਿਖ ਰਹੇ ਹਾਂ, ਇਨ੍ਹਾਂ ਲੱਛਣਾਂ ਦੀ ਪਛਾਣ ਕਰ ਕੇ ਤੁਸੀਂ ਅਸਥਮਾ ਦਾ ਘਰੇਲੂ ਉਪਚਾਰ ਕਰ ਸਕਦੇ ਹੋ: – ਵਾਰ-ਵਾਰ ਖੰਘ, ਸਾਹ ਲੈਣ ਵੇਲੇ ਸੀਟੀ ਦੀ ਆਵਾਜ਼, ਛਾਤੀ ਵਿੱਚ ਜਕੜ ਅਤੇ ਭਾਰੀਪਨ। ਸਾਹ ਫੁੱਲਣਾ, ਖੰਘਣ ਵਿੱਚ ਮੁਸ਼ਕਲ ਅਤੇ ਬਲਗਮ ਨੂੰ ਬਾਹਰ ਕੱਢਣ ਵਿੱਚ ਅਸਮਰੱਥਾ। ਬਲਾਕ ਅਤੇ ਖੁਸ਼ਕ ਗਲਾ, ਬੇਚੈਨੀ ਮਹਿਸੂਸ ਹੋਣਾ।

ਸਾਹ ਦੀਆਂ ਬਿਮਾਰੀਆਂ ਲਈ ਰੋਕਥਾਮ ਉਪਾਅ ਕੀ ਹਨ?

ਬਹੁਤ ਸਾਰੀਆਂ ਗੱਲਾਂ ਤੁਹਾਡੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ, ਪਰ ਤੁਸੀਂ ਉਨ੍ਹਾਂ ਨੂੰ ਰੋਕ ਸਕਦੇ ਹੋ। ਤੁਸੀਂ ਹੇਠਾਂ ਰੋਕਥਾਮ ਦੇ ਉਪਾਵਾਂ ਨੂੰ ਪੜ੍ਹ ਸਕਦੇ ਹੋ, ਜੋ ਇਸ ਦੇ ਜੋਖਮਾਂ ਨੂੰ ਸੀਮਤ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ।

-ਸਿਗਰਟਨੋਸ਼ੀ ਅਤੇ ਤੰਬਾਕੂ ਦੀ ਵਰਤੋਂ ਛੱਡੋ।

-ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਚੰਗੀ ਤਰ੍ਹਾਂ ਧੋਵੋ।

-ਕੀਟਾਣੂਆਂ ਦੇ ਫੈਲਣ ਨੂੰ ਰੋਕਣ ਲਈ ਖੰਘਣ ਅਤੇ ਛਿੱਕਦੇ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਢੱਕੋ।

-ਖਾਣਾ ਪਕਾਉਣ ਵੇਲੇ ਐਗਜ਼ੌਸਟ ਫੈਨ ਚਾਲੂ ਕਰੋ।

-ਏਅਰ ਫਰੈਸ਼ਨਰ, ਹੇਅਰ ਸਪਰੇਅ ਅਤੇ ਡੀਓਡੋਰੈਂਟਸ ਦੀ ਵਰਤੋਂ ਘੱਟ ਤੋਂ ਘੱਟ ਕਰੋ , ਕਿਉਂਕਿ ਉਨ੍ਹਾਂ ਦੇ ਕਣ ਤੁਹਾਡੇ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

-ਜਦੋਂ ਵੀ ਤੁਸੀਂ ਆਪਣੇ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਕੁਝ ਮਿੰਟਾਂ ਲਈ ਸਰੀਰਕ ਗਤੀਵਿਧੀ ਕਰੋ।

– ਜਦੋਂ ਵੀ ਸੰਭਵ ਹੋਵੇ ਪੌੜੀਆਂ ਚੜ੍ਹੋ।

ਅਸਥਮਾ ਨੂੰ ਰੋਕਣ ਦੇ ਤਰੀਕੇ (How to prevent Asthma)

ਅਸਥਮਾ ਦੇ ਘਰੇਲੂ ਉਪਚਾਰ ਲਈ (ਦਮੇ ਲਈ ਘਰੇਲੂ ਉਪਚਾਰ) ਮਰੀਜ਼ਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅਸਥਮਾ ਦੇ ਮਰੀਜ਼ ਨੂੰ ਮੀਂਹ, ਠੰਢ ਅਤੇ ਧੂੜ ਭਰੀਆਂ ਥਾਵਾਂ ਤੋਂ ਬਚਣਾ ਚਾਹੀਦਾ ਹੈ। ਬਰਸਾਤ ਦੇ ਮੌਸਮ ਦੌਰਾਨ ਨਮੀ ਵਧਣ ਕਾਰਨ ਇਨਫੈਕਸ਼ਨ ਵਧਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਬਹੁਤ ਠੰਡੇ ਅਤੇ ਨਮੀ ਵਾਲੇ ਵਾਤਾਵਰਣ ਵਿੱਚ ਨਹੀਂ ਰਹਿਣਾ ਚਾਹੀਦਾ। ਜਦੋਂ ਵੀ ਘਰੋਂ ਬਾਹਰ ਨਿਕਲੋ ਤਾਂ ਮਾਸਕ ਪਾਓ। ਸਰਦੀਆਂ ਦੇ ਮੌਸਮ ਵਿੱਚ ਧੁੰਦ ਵਿੱਚ ਜਾਣ ਤੋਂ ਬਚੋ। ਤਾਜ਼ੇ ਪੇਂਟ, ਕੀਟਨਾਸ਼ਕਾਂ, ਸਪਰੇਆਂ, ਧੂਫ-ਅਗਰਬੱਤੀ, ਮੱਛਰ ਦੇ ਕੁਆਇਲਾਂ ਦੇ ਧੂੰਏਂ, ਸੁਗੰਧਿਤ ਪਰਫਿਊਮ ਤੋਂ ਜਿੰਨਾ ਹੋ ਸਕੇ ਬਚੋ। ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਤੋਂ ਦੂਰ ਰਹੋ। ਇਸ ਤੋਂ ਇਲਾਵਾ ਜੀਵਨਸ਼ੈਲੀ ਅਤੇ ਖੁਰਾਕ ਵਿਚ ਬਦਲਾਅ ਕਰ ਕੇ ਅਸਥਮਾ ਦੇ ਲੱਛਣਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਸ਼ੁੱਧ ਆਯੁਰਵੈਦਿਕ ਇਲਾਜ

ਜੇ ਤੁਸੀਂ ਵੀ ਪੁਰਾਣੇ ਤੋਂ ਪੁਰਾਣਾ ਰੇਸ਼ਾ, ਜ਼ੁਕਾਮ, ਖਾਂਸੀ, ਬਲਗਮ, ਸਾਹ ਦੀ ਅਲਰਜੀ, ਕੰਨਾਂ ’ਚ ਸਾਂ-ਸਾਂ ਦੀ ਆਵਾਜ਼ ਆਉਣਾ, ਦਮਾ-ਅਸਥਮਾ ਆਦਿ ਰੋਗਾਂ ਤੋਂ ਪ੍ਰੇਸ਼ਾਨ ਹੋ ਚੁੱਕੇ ਹੋ ? ਹਰ ਥਾਂ ਤੋਂ ਦਵਾਈਆਂ ਖਾ ਕੇ ਨਿਰਾਸ਼ ਹੋ ਗਏ ਹੋ ਤਾਂ ਹੁਣ ਤੁਸੀਂ ਨਿਰਾਸ਼ ਨਾ ਹੋਵੋ। ਸ਼ੁੱਧ ਅਯੁਰਵੈਦਿਕ ਜੜ੍ਹੀ-ਬੂਟੀਆਂ ਨਾਲ ਬਣਾਈ ਖਾਸ ਦੇਸੀ ਦਵਾਈ, ਜਿਸ ਦਾ ਦੇਸ਼ਾਂ-ਵਿਦੇਸ਼ਾਂ ’ਚ ਬੈਠੇ ਹਜ਼ਾਰਾਂ ਮਰੀਜ਼ ਲਾਭ ਉਠਾ ਰਹੇ ਹਨ। ਦਮਾ-ਅਸਥਮਾ ਤੋਂ ਹੋਣ ਵਾਲੀਆਂ ਸਮੱਸਿਆਵਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਇਹ ਦੇਸੀ ਦਵਾਈ। ਹਰ ਉਮਰ ਦੇ ਇਸਤਰੀ, ਪੁਰਸ਼, ਬੱਚੇ ਇਸ ਦਵਾਈ ਦਾ ਸੇਵਨ ਕਰ ਸਕਦੇ ਹਨ, 15 ਦਿਨਾਂ ’ਚ ਹੀ ਦਵਾਈ ਦਾ ਜ਼ਬਰਦਸਤ ਅਸਰ ਦੇਖਣ ਨੂੰ ਮਿਲੇਗਾ।ਇਸ ਤੋਂ ਇਲਾਵਾ ਪੁਰਾਣੀ ਤੋਂ ਪੁਰਾਣੀ ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੋਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ- ਲੋਕੋਰੀਆ (ਸਫੈਦ ਪਾਣੀ) ,ਵਜ਼ਨ ਵਧਾਉਣ ,ਚਮੜੀ ਰੋਗ, ਜੋੜਾਂ ਦੇ ਦਰਦ , ਪੁਰਾਣੀ ਤੋਂ ਪੁਰਾਣੀ ਧਾਂਤ, ਸਪਨਦੋਸ਼, ਵੀਰਜ ਦਾ ਪਤਲਾਪਣ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਣ, ਸ਼ੁਕਰਾਣੂ ਸਮੱਸਿਆ ,ਸ਼ੂਗਰ ਦਾ ਆਯੁਰਵੈਦਿਕ ਇਲਾਜ। ਘੱਟ ਸ਼ੁਕਰਾਣੂ ਸਮੱਸਿਆ (Low Sperm Count) ਵਾਲੇ ਮਰੀਜ਼ ਇਕ ਵਾਰ ਜ਼ਰੂਰ ਸਲਾਹ ਲਵੋ।

ਆਯੁਰਵੇਦ ਅਪਣਾਓ-ਜ਼ਿੰਦਗੀ ਖ਼ੁਸ਼ਹਾਲ ਬਣਾਓ

ਵਿਅਰਥ ਇਧਰ-ਉਧਰ ਭਟਕ ਕੇ ਆਪਣਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਨਾ ਕਰੋ। ‘ਰੌਸ਼ਨ ਹੈਲਥ ਕੇਅਰ’ ਰੇਲਵੇ ਰੋਡ, ਜਲੰਧਰ ਸ਼ਹਿਰ (ਪੰਜਾਬ) ਵਿਖੇ ਇਕ ਪ੍ਰਸਿੱਧ ਆਯੁਰਵੈਦਿਕ ਕਲੀਨਿਕ ਹੈ। ਸਾਡੇ ਨਾਲ ਸਲਾਹ-ਮਸ਼ਵਰਾ ਕਰੋ, ਤੁਹਾਡੀ ਸਮੱਸਿਆ ਨੂੰ ਦੂਰ ਕਰਕੇ ਸਾਨੂੰ ਖ਼ੁਸ਼ੀ ਹੋਵੇਗੀ। ਜੇ ਪੈਸੇ ਖਰਚ ਕਰਕੇ ਵੀ ਤੁਹਾਨੂੰ ਸਹੀ ਇਲਾਜ (ਟ੍ਰੀਟਮੈਂਟ) ਨਹੀਂ ਮਿਲ ਰਿਹਾ ਤਾਂ ਨਿਰਾਸ਼ ਨਾ ਹੋਵੋ। ਇਕ ਵਾਰ ਸਾਡੇ ਕੁਆਲੀਫਾਈਡ ਤੇ ਤਜਰਬੇਕਾਰ BAMS (ਆਯੁਰਵੇਦ ਆਚਾਰੀਆ) ਡਾਕਟਰਾਂ ਤੋਂ ਜ਼ਰੂਰ ਸਲਾਹ ਲਵੋ।

ਨੋਟ– ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਗੁਪਤ ਰੂਪ ’ਚ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖਾਸ ਪ੍ਰਬੰਧ ਹੈ। ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/ਵਟਸਐਪ) ’ਤੇ ਵੀ ਕਾਲ ਕਰ ਸਕਦੇ ਹੋ। ਆਪਣੇ ਨਜ਼ਦੀਕੀ ਸ਼ਹਿਰ ਦਵਾਈ ਮੰਗਵਾਉਣ ਲਈ ਫੋਨ ਕਰੋ। Call/Whatsapp +91- 95014 78347, +91-73473-07214, ਵਧੇਰੇ ਜਾਣਕਾਰੀ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।

" width="






" width="


TAGGED: Health
MUNISH TOKHI May 16, 2025 May 16, 2025
Share This Article
Facebook Twitter Whatsapp Whatsapp Telegram Copy Link Print
Leave a comment Leave a comment

Leave a Reply Cancel reply

Your email address will not be published. Required fields are marked *

You Might Also Like

Breaking news

ਬੱਧਣ ਪਰਿਵਾਰਾਂ ਦੇ ਜਠੇਰਿਆਂ ਦੇ ਅਸਥਾਨ ਤੇ 51ਵਾਂ ਸਲਾਨਾ ਜੋੜ ਮੇਲਾ 22 ਜੂਨ ਨੂੰ

June 19, 2025
Breaking news

ਜਲੰਧਰ – ਵਿਧਾਨ ਸਭਾ ਕੇਂਦਰੀ ਵਿੱਚ ਦਿਨੋਂ-ਦਿਨ ਵੱਧ ਰਹੀਆਂ ਨਾਜਾਇਜ਼ ਉਸਾਰੀਆਂ

June 18, 2025
Breaking news

जालंधर-एनसीसी कैडेट्स डीएवी कैंप में राष्ट्र निर्माण के अग्रदूत बनकर उभरे

June 17, 2025
Breaking news

पहल करें, उद्यमी बनें: लेफ्टिनेंट जनरल अजय चांदपुरिया का एनसीसी कैडेट्स को प्रेरक संबोधन

June 14, 2025
© 2020 Punjab Dainik News • Developed by iTree Network Solutions +91-8699235413
  • About
  • Advertise
  • Careers
  • Contact
Welcome Back!

Sign in to your account

Lost your password?