Latest News ਸਿੱਧੂ ਮੂਸੇ ਵਾਲਾ ਦੀ ਯਾਦ ਵਿੱਚ ਕੈਲੇ ਪਰਿਵਾਰ ਵਲੋਂ ਲਗਾਈ ਗਈ ਛਬੀਲ Last updated: 2022/06/12 at 8:24 PM Munish Tokhi Share 1 Min Read SHARE ਪਤਾਰਾ ਪੰਜਾਬ ਦੈਨਿਕ ਨਿਊ ( ਲਵਦੀਪ ਬੈਂਸ / ਜੇ.ਪੀ ਸੋਨੂੰ / ਸੰਨੀ ਚੰਦੜ ) ਪੰਜਾਬੀ ਗਾਇਕੀ ਨੂੰ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਦਿਵਾਉਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ( ਸਿੱਧੂ ਮੂਸੇਵਾਲਾ ) ਦੇ ਬੀਤੇ ਦਿਨੀਂ ਹੋਏ ਖੌਫਨਾਕ ਹੱਤਿਆਕਾਂਡ ਦੀ ਜਿਥੇ ਦੁਨੀਆ ਭਰ ਵਿੱਚ ਘੋਰ ਨਿੰਦਿਆ ਹੋ ਰਹੀ ਹੈ ਉਥੇ ਹੀ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਉਸਦੇ ਪ੍ਸ਼ੰਸਕ ਵੱਖ-ਵੱਖ ਤਰੀਕਿਆਂ ਨਾਲ ਸਿੱਧੂ ਪ੍ਤੀ ਆਪਣੇ ਪਿਆਰ ਨੂੰ ਵਿਅਕਤ ਵੀ ਕਰ ਰਹੇ ਹਨ । ਇਸੇ ਕੜੀ ਤਹਿਤ ਪਿੰਡ ਭੋਜੋਵਾਲ ਦੇ ਨਵਨੀਤ ਕੈਲੇ ਪੁੱਤਰ ਜੈਭੁਪਿੰਦਰ ਕੈਲੇ ( ਯੂ.ਕੇ ) ਅਤੇ ਸਮੂਹ ਕੈਲੇ ਪਰਿਵਾਰ ਵੱਲੋਂ ਹੁਸ਼ਿਆਰਪੁਰ-ਰਾਮਾ ਮੰਡੀ ਰੋਡ ‘ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਇਸ ਮੌਕੇ ਪ੍ਰੇਮ ਕੁਮਾਰ ਕੈਲੇ, ਰੋਹਿਤ ਕੈਲੇ, ਪ੍ਰਦੀਪ ਕੈਲੇ, ਆਸ਼ੂ ਬੰਗੜ, ਵਿਜੇ ਬਸ਼ਗੜ, ਕਾਂਸ਼ੀ ਰਾਮ, ਹਰਸ਼,ਅੰਕੁਸ਼ ਅਤੇ ਅਭੈ ਬੰਗੜ ਆਦਿ ਮੌਜੂਦ ਸਨ । TAGGED: langar Munish Tokhi June 12, 2022 June 12, 2022 Share This Article Facebook Twitter Whatsapp Whatsapp Telegram Copy Link Print Previous Article नूपुर शर्मा के हक में पोस्ट डाले जाने के बाद मुस्लिम छात्रों ने जालंधर के सी टी (CT) संस्थान में उत्पात मचाया और छात्रा से जबरन माफी मंगवाने पर हिन्दू संगठनों में रोष Next Article पुलिस ने अमृतसर में सुबह हुई व्यक्ति की हत्या की गुत्थी सुलझाई पत्नी ही निकली मास्टरमाइंड Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.