Breaking news ਲਾਲੀ ਇਨਫੋਸਿਸ ਨੇ ਪਲਿਊਸ਼ਨ ਫ੍ਰੀ ਦਿਵਾਲੀ ਮਨਾਉਣ ਲਈ ਸਿਗਨੇਚਰ ਕੈਂਪੇਨ ਦੁਆਰਾ ਕੀਤਾ ਲੋਕਾਂ ਨੂੰ ਅਵੇਅਰ Last updated: 2022/10/21 at 9:41 PM Munish Tokhi Share 2 Min Read SHARE ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਲਾਲੀ ਇਨਫੋਸਿਸ ਜੋ ਪੱਚੀ ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿਚ ਹੈ ਤੇ ਇਸ ਸਾਲ ਆਪਣੀ ਪੱਚੀ ਵੀਂ ਵਰ੍ਹੇਗੰਢ ਵੀ ਮਨਾ ਰਿਹਾ ਹੈ ਤੇ ਇਹ ਇੱਕ ਫ਼ਿਕਰ ਏ ਹੋਂਦ ਨਾਮ ਦੀ ਐੱਨਜੀਓ ਵੀ ਰਨ ਕਰਦਾ ਹੈ ਜਿਸ ਦੇ ਅੰਦਰ ਸਮੇਂ ਸਮੇਂ ਤੇ ਸਮਾਜਿਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਲਾਲੀ ਇਨਫੋਸਿਸ ਹਰ ਸਾਲ ਦੀਵਾਲੀ ਤੋਂ ਪਹਿਲਾਂ ਅਵੇਅਰਨੈੱਸ ਕੈਂਪੇਨ ਚਲਾਉਂਦਾ ਹੈ ਤਾਂ ਜੋ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਕੀ ਦੀਵਾਲੀ ਕਿਸ ਤਰ੍ਹਾਂ ਮਨਾਉਣੀ ਚਾਹੀਦੀ ਹੈ ਤੇ ਦੀਵਾਲੀ ਤੇ ਪਟਾਕੇ ਚਲਾਉਣ ਨਾਲ ਸਾਡੇ ਵਾਤਾਵਰਨ ਤੇ ਸਾਡੀ ਸਿਹਤ ਤੇ ਕੀ ਅਸਰ ਹੁੰਦਾ ਹੈ ਇਸੇ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਇਸ ਸਾਲ ਲਾਲੀ ਇਨਫੋਸਿਸ ਵੱਲੋਂ ਸਿਗਨੇਚਰ ਕੈਂਪੇਨ ਕਰਵਾਇਆ ਗਿਆ ਜਿਸ ਵਿਚ ਲੋਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਤੇ ਸਿਗਨੇਚਰ ਕਰਕੇ ਇਹ ਕਸਮ ਲਈ ਕਿ ਅਸੀਂ ਪ੍ਰਦੂਸ਼ਣ ਫਰੀ ਦੀਵਾਲੀ ਮਨਾਵਾਂਗੇ ਇਸ ਮੌਕੇ ਤੇ ਲਾਲੀ ਇਨਫੋਸਿਸ ਦੇ ਐੱਮਡੀ ਅਤੇ ਐਨਜੀਓ ਦੇ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਪਟਾਕੇ ਬਹੁਤ ਜ਼ਿਆਦਾ ਪਲੂਸ਼ਨ ਕਰਦੇ ਹਨ ਇਨ੍ਹਾਂ ਵਿੱਚ ਪੋਟਾਸ਼ ਹੁੰਦੀ ਹੈ ਜੋ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਇਹ ਇਹ ਪੋਲੂਸ਼ਨ ਸਾਡੀ ਓਜ਼ੋਨ ਲਹਿਰ ਨੂੰ ਵੀ ਖ਼ਰਾਬ ਕਰਦੀ ਹੈ ਇਹ ਸਿੱਧੀ ਸਾਡੇ ਲੰਗਸ ਨੂੰ ਨੁਕਸਾਨ ਪਹੁੰਚਾਉਂਦੀ ਹੈ ਪਟਾਕਿਆਂ ਨਾਲ ਅੱਗਾਂ ਵੀ ਲੱਗਦੀਆਂ ਹਨ ਆਵਾਜ ਪ੍ਰਦੂਸ਼ਣ ਹੁੰਦਾ ਹੈ ਪਟਾਕਿਆਂ ਦੀ ਆਵਾਜ਼ ਪਸ਼ੂ ਪੰਛੀ ਬਜ਼ੁਰਗ ਤੇ ਬੱਚਿਆਂ ਦੀ ਸਿਹਤ ਨੂੰ ਖਰਾਬ ਕਰਦੀ ਹੈ ਦੀਵਾਲੀ ਖੁਸ਼ੀ ਦਾ ਤਿਉਹਾਰ ਹੈ ਸਾਨੂੰ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਹਨ ਨਾ ਕੇ ਦੁੱਖ . ਇਸ ਲਈ ਬੇਨਤੀ ਹੈ ਕਿ ਪਟਾਕੇ ਨਾ ਚਲਾਓ ਤੇ ਵਾਤਾਵਰਨ ਨੂੰ ਖ਼ਰਾਬ ਨਾ ਕਰੋ l TAGGED: Lally inforces Munish Tokhi October 21, 2022 October 21, 2022 Share This Article Facebook Twitter Whatsapp Whatsapp Telegram Copy Link Print Previous Article ਜੈਤੇਵਾਲੀ ਵਿਖੇ ਬਾਬਾ ਸਾਹਿਬ ਅੰਬੇਡਕਰ ਦਾ ਬੁੱਤ ਲਗਾਉਣ ਦੇ ਕੰਮ ਦਾ ਹੋਇਆ ਆਗਾਜ਼ Next Article ਅੰਮ੍ਰਿਤਸਰ ਕਾਰਪੋਰੇਸ਼ਨ ਵੱਲੋਂ ਛੇਹਰਟਾ ਸਕੂਲ ਵਿਖੇ ਸਵੱਛ ਭਾਰਤ ਅਭਿਆਨ ਤਹਿਤ ਸੈਮੀਨਾਰ Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.