Latest News ਲਾਇਨਜ਼ ਕਲੱਬ ਜਲੰਧਰ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਸ਼੍ਰੀਰਾਮ ਆਨੰਦ ਨੂੰ ਕੀਤਾ ਸਨਮਾਨਿਤ Last updated: 2024/11/01 at 6:10 PM MUNISH TOKHI Share 1 Min Read SHARE ਜਲੰਧਰ ( ਪੰਜਾਬ ਦੈਨਿਕ ਨਿਊਜ਼ ) ਲਾਇਨਜ਼ ਕਲੱਬ ਜਲੰਧਰ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਸ਼੍ਰੀਰਾਮ ਆਨੰਦ (ਤਹਿਸੀਲਦਾਰ ਰਿਟਾ.) ਨੂੰ ਉਚੇਚੇ ਤੌਰ ਤੇ ਸਨਮਾਨਿਤ ਕਰਨ ਲਈ ਪੁੱਜੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਕਰਮਪਾਲ ਸਿੰਘ ਗਿੱਲ, ਸਾਬਕਾ ਕਾਰਜਕਾਰਣੀ ਮੈਂਬਰ ਐਡਵੋਕੇਟ ਗੁਰਵਿੰਦਰ ਸਿੰਘ ਪਰੂਥੀ,ਐਡਵੋਕੇਟ ਗੁਲਸ਼ਨ ਕਟਾਰੀਆ ਸਾਬਕਾ ਸਕੱਤਰ ਟੈਕਸੇਸ਼ਨ ਬਾਰ ਅਤੇ ਹੋਰ। ਇਸ ਮੌਕੇ ਆਨੰਦ ਨੇ ਕਿਹਾ ਕਿ ਉਹ ਸਾਰਿਆਂ ਦੇ ਸਾਂਝੇ ਸਹਿਯੋਗ ਨਾਲ ਲੋਕ ਭਲਾਈ ਦੇ ਕਾਰਜਾਂ ਲਈ ਕਲੱਬ ਨੂੰ ਬੁਲੰਦੀਆਂ ਤੇ ਲਿਜਾਣ ਦਾ ਯਤਨ ਕਰਨਗੇ। TAGGED: loinclub MUNISH TOKHI November 1, 2024 November 1, 2024 Share This Article Facebook Twitter Whatsapp Whatsapp Telegram Copy Link Print Previous Article दिवाली के दिन के कैसे करें माँ लक्ष्मी की पूजा, जानें पूजन की संपूर्ण विधि Next Article पंजाब में स्कूलों के समय में बदलाव,जानें कब से लागू होंगे आदेश Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.