Politics ਮੋਹਾਲੀ-ਡੇਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੀ ਮੀਟਿੰਗ ਵਿੱਚ ਕੀਤੀਆਂ ਨਵੀਆਂ ਨਿਜੁਕਤੀਆਂ Last updated: 2023/12/03 at 8:15 AM Munish Tokhi Share 1 Min Read SHARE ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਅੱਜ ਡੇਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਰਾਜਿੰਦਰ ਗਿੱਲ ਰਾਸ਼ਟਰੀ ਪ੍ਰਧਾਨ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਮੋਹਾਲੀ ਵਿਖੇ ਅਸ਼ਨੀ ਪਾਲ (ਬੋਬੀ) ਯੂਥ ਇੰਚਾਰਜ ਮੋਹਾਲੀ ਦੀ ਅਗਵਾਈ ਹੇਠ ਕੀਤੀ ਗਈ | ਇਸ ਮੀਟਿੰਗ ਵਿੱਚ ਪਾਰਟੀ ਦੇ ਵਰਕਰ ਹੁੰਮ ਹੁੰਮਾ ਕੇ ਪੁਹੰਚੇ | ਇਸ ਮੀਟਿੰਗ ਵਿੱਚ ਰਾਹੁਲ ਗਿੱਲ ਯੂਥ ਇੰਚਾਰਜ ਦੋਆਬਾ ਜ਼ੋਨ , ਰੱਜਤ ਗਿੱਲ ਯੂਥ ਇੰਚਾਰਜ ਜ਼ਿਲ੍ਹਾ ਜਲੰਧਰ ਵਿਸੇਸ਼ ਤੌਰ ਪੁਹੰਚੇ । ਇਸ ਮੌਕੇ ਕੁਝ ਨਵੀਆਂ ਨਿਜੁਕਤੀਆਂ ਵੀ ਕੀਤੀਆਂ ਗਈਆਂ । ਦਲਜੀਤ ਸਿੰਘ (ਫਤਿਹ) ਨੂੰ ਪ੍ਰਧਾਨ ਮੋਹਾਲੀ , ਸ਼ਿਵਮ ਕੁਮਾਰ ਨੂੰ ਉਪ -ਪ੍ਰਧਾਨ ਮੋਹਾਲੀ , ਪੰਕਜ ਕੁਮਾਰ ਨੂੰ ਜਨਰਲ ਸੇਕ੍ਰੇਟਰੀ ਮੋਹਾਲੀ , ਮਨਪ੍ਰੀਤ ਸਿੰਘ (ਮੰਨਾ) ਨੂੰ ਸੇਕ੍ਰੇਟਰੀ ਮੋਹਾਲੀ ਨਿਯੁਕਤ ਕੀਤਾ ਗਿਆ । ਇਸ ਮੀਟਿੰਗ ਵਿੱਚ ਪਾਰਟੀ ਦਾ ਵਿਸਤਾਰ ਕਰਨ ਲਈ ਸਲਾਹ-ਮਸ਼ਵਰਾ ਵੀ ਕੀਤਾ ਗਿਆ । ਇਸ ਮੌਕੇ ਤੇ ਪਾਰਟੀ ਦੇ ਬਹੁਤ ਸਾਰੇ ਅਹੁਦੇਦਾਰ ਅਤੇ ਵਰਕਰ ਸ਼ਾਮਿਲ ਹੋਏ । TAGGED: DBSP Munish Tokhi December 3, 2023 December 3, 2023 Share This Article Facebook Twitter Whatsapp Whatsapp Telegram Copy Link Print Previous Article ज्वाइंट एक्शन कमेटी द्वारा क्लेरिकल यूनियन की हड़ताल का समर्थन,9 दिसंबर को मोहाली में राज्य स्तरीय की जाएगी रैली Next Article ਪੁਲਿਸ ਵੱਲੋ ਨਸ਼ੀਲੇ ਪਦਾਰਥ ਸਮੇਤ ਔਰਤ ਸਮੱਗਲਰ ਕਾਬੂ,ਔਰਤ ਖਿਲਾਫ ਪਹਿਲਾਂ ਵੀ NDPS ACT ਤਹਿਤ ਮੁਕੱਦਮੇ ਹਨ ਦਰਜ Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.