Breaking news ਭਾਜਪਾ ਪੰਜਾਬ ਪ੍ਰਧਾਨ ਐਸ.ਸੀ. ਮੋਰਚਾ ਐੱਸ.ਆਰ. ਲੱਧੜ ਦਾ ਜਲੰਧਰ ਆਗਮਨ ‘ਤੇ ਸ਼ਾਨਦਾਰ ਸਵਾਗਤ ਕੀਤਾ Last updated: 2025/05/22 at 3:09 PM MUNISH TOKHI Share 1 Min Read SHARE ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਭਾਜਪਾ ਪੰਜਾਬ ਐਸ.ਸੀ. ਮੋਰਚਾ ਦੇ ਪ੍ਰਧਾਨ ਐੱਸ.ਆਰ.ਲੱਧੜ ਦਾ ਜਲੰਧਰ ਪਹੁੰਚਣ ‘ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ। ਰਾਮਾ ਮੰਡੀ ਚੌਕ ਵਿਖੇ ਹੋਏ ਇਸ ਸਵਾਗਤ ਸਮਾਰੋਹ ਦੀ ਅਗਵਾਈ ਭਾਜਪਾ ਮੰਡਲ 17 ਦੇ ਪ੍ਰਧਾਨ ਸਾਗਰ ਜੌਰਜ ਨੇ ਕੀਤੀ। ਉਨ੍ਹਾਂ ਦੇ ਨਾਲ ਸਾਬਕਾ ਕੌਂਸਲਰ ਹਰਵਿੰਦਰ ਪੱਪੂ, ਨਰੇਸ਼ ਵਾਲੀਆ, ਜਨਰਲ ਸਕੱਤਰ ਅਜੇ ਪਿਵਾਲ, ਹਰਮੇਸ਼, ਕਰਣ ਜਗਰੀਆਲ ਅਤੇ ਗੁਰਮੀਤ ਲਾਲ ਵੀ ਮੌਜੂਦ ਸਨ। ਸਾਰੇ ਨੇ ਮਿਲਕੇ ਐੱਸ.ਆਰ. ਲੱਧੜ ਦਾ ਪੁਸ਼ਪ ਮਾਲਾਵਾਂ ਨਾਲ ਸਨਮਾਨ ਕੀਤਾ ਅਤੇ ਪਾਰਟੀ ਦੀ ਨੀਤੀ-ਰਣਨੀਤੀ ‘ਤੇ ਵਿਚਾਰਾਂ ਦੀ ਅਦਾਨ-ਪ੍ਰਦਾਨ ਕੀਤੀ। ਇਸ ਮੌਕੇ ਤੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਤੇ ਉਤਸ਼ਾਹ ਵੇਖਣ ਨੂੰ ਮਿਲਿਆ। TAGGED: Bjp MUNISH TOKHI May 22, 2025 May 22, 2025 Share This Article Facebook Twitter Whatsapp Whatsapp Telegram Copy Link Print Previous Article 2 पंजाब एनसीसी बटालियन में एनसीसी अधिकारियों का पदोन्नति समारोह का आयोजन Next Article जालंधर के विधायक रमन अरोड़ा पर FIR दर्ज,घर व अन्य ठिकानों पर रेड Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.