NationalPunjab ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਸੰਸਥਾਪਕ,ਪ੍ਰਧਾਨ ਸਾਹਿਬ ਸ੍ਰੀ ਵਿਜੇ ਹੰਸ ਦੀ 6ਵੀਂ ਬਰਸੀ 5 ਸਤੰਬਰ ਨੂੰ – ਰਾਸ਼ਟਰੀ ਪ੍ਰਧਾਨ ਰਜਿੰਦਰ ਗਿੱਲ Last updated: 2025/09/03 at 9:11 PM MUNISH TOKHI Share 1 Min Read SHARE ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਸੰਸਥਾਪਕ,ਪ੍ਰਧਾਨ ਅਤੇ ਪ੍ਰਮੁੱਖ ਵਾਲਮੀਕਿ ਨੇਤਾ ਸਾਹਿਬ ਸ੍ਰੀ ਵਿਜੇ ਹੰਸ ਦੀ 6ਵੀਂ ਬਰਸੀ ਦੇ ਅਵਸਰ ਤੇ ਮਿਤੀ 5 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼ਰਧਾਂਜਲੀ ਸਮਾਗਮ ਪਿੰਡ ਅਲਾਵਲਪੁਰ ਦੇ ਕਮਿਊਨਿਟੀ ਹਾਲ ਵਿਖੇ ਰੱਖਿਆ ਜਾ ਰਿਹਾ I ਇਹ ਜਾਣਕਾਰੀ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਜਿੰਦਰ ਗਿੱਲ ਨੇ ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਦਿੱਤੀ I ਗਿੱਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਦੇ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਵੀਰ ਜਸਵੀਰ ਪਾਰਸ ਵਿਸ਼ੇਸ਼ ਰੂਪ ਨਾਲ ਹਾਜ਼ਰੀ ਭਰਨਗੇ I ਉਹਨਾਂ ਸਭ ਨੂੰ ਅਪੀਲ ਕੀਤੀ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋ ਕੇ ਆਪਣੇ ਮਹਿਬੂਬ ਨੇਤਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ। ਗਿੱਲ ਨੇ ਦੱਸਿਆ ਕਿ ਮਿਤੀ 5 ਸਤੰਬਰ ਦਿਨ ਸ਼ੁੱਕਰਵਾਰ ਸਥਾਨ,ਕਮਿਊਨਿਟੀ ਹਾਲ, ਅਲਾਵਲਪੁਰ (ਜਲੰਧਰ)ਧਾਰਮਿਕ,ਪ੍ਰੌਗਰਾਮ ਦੁਪਹਿਰ 11 ਤੋਂ 12 ਵਜੇ ਤੱਕ ਅਤੇ ਸ਼ਰਧਾਜਲੀਆਂ 12 ਤੋਂ 2 ਵਜੇ ਤੱਕ ਹੋਣਗੀਆਂ ई ਸਮਾਗਮ ਤੋਂ ਬਾਅਦ ਲੰਗਰ ਅਟੁੱਟ ਵਰਤੇਗਾ। TAGGED: DBSP MUNISH TOKHI September 3, 2025 September 3, 2025 Share This Article Facebook Twitter Whatsapp Whatsapp Telegram Copy Link Print Previous Article गीत रतन खैहरा पंजाब विधानसभा तरनतारन उप-चुनाव के को-ऑर्डिनेटर नियुक्त Next Article ਹੜ ਪੀੜਤਾਂ ਦੀ ਸੇਵਾ ਨੂੰ ਸਮਰਪਿਤ ਆਖ਼ਰੀ ਊਮੀਦ ਐਨਜੀਓ Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.