Politics ਡੇਮੋਕ੍ਰੇਟਿਕ ਪਾਰਟੀ ਆਫ਼ ਇੰਡੀਆ ਅੰਬੇਡਕਰ ਵਲੋਂ 20 ਅਗਸਤ ਨੂੰ ਜਲੰਧਰ ਵਿਖੇ ਹੋਵੇਗਾ ਕੋਰ ਕਮੇਟੀ ਦਾ ਐਲਾਨ-ਚੱਡਾ Last updated: 2023/08/19 at 12:12 PM Munish Tokhi Share 1 Min Read SHARE ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਡੇਮੋਕ੍ਰੇਟਿਕ ਪਾਰਟੀ ਆਫ਼ ਇੰਡੀਆ ਅੰਬੇਡਕਰ ਵਲੋਂ 20 ਅਗਸਤ ਨੂੰ ਜਲੰਧਰ ਵਿਖੇ ਡੀ ਪੀ ਆਈ ਪਾਰਟੀ ਦੀ ਕੋਰ ਕਮੇਟੀ ਦਾ ਐਲਾਨ ਕਿਤਾ ਜਾਵੇਗਾ I ਜਿਸ ਵਿਚ ਮਾਝਾ ਮਾਲਵਾ ਦੋਆਬੇ ਦੀ ਲੀਡਰਸ਼ਿਪ ਵੀ ਮਜੂਦ ਰਹੇਗੀ ਇਹ ਮੀਟਿੰਗ ਜਲੰਧਰ ਦੇ ਸਰਕਟ ਹਾਊਸ ਵਿਚ ਕੀਤੀ ਜਾਵੇਗੀ I ਰੋਹਨ ਚੱਡਾ ਨੇ ਪੰਜਾਬ ਦੈਨਿਕ ਨਿਊਜ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸਾਰੇ ਡੀ ਪੀ ਆਈ ਪਾਰਟੀ ਦੇ ਵਰਕਰ ਅਹੋਦੇਦਾਰ ਸ਼ਾਮਿਲ ਹੋਣਗੇ I ਇਸ ਦਿਨ ਮਾਝਾ ਮਾਲਵਾ ਦੋਆਬੇ ਵਿਚ ਪੈਂਦੀਆਂ ਵਿਧਾਨ ਸਭਾ ਦੇ ਇੰਚਾਰਜ ਵੀ ਲਗਾਏ ਜਾਣਗੇ TAGGED: Dpi party Munish Tokhi August 19, 2023 August 19, 2023 Share This Article Facebook Twitter Whatsapp Whatsapp Telegram Copy Link Print Previous Article भाखड़ा-पौंग से पानी छोड़ने पर पंजाब के इन जिलों में आई बाढ़, सेना ने हेलीकॉप्टर और नाव से लोगो की निकाला Next Article करतारपुर-ज्योति मोती शिव मंदिर ने महिलाओं ने मनाया तीज का त्यौहार Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.