Breaking news ਗੁਜਰਾਤ ਅਤੇ ਹਿਮਾਚਲ ‘ਚ ਲੋਕਾਂ ਦੀ ਪਹਿਲੀ ਪਸੰਦ ਬਣ ਰਹੀ ਹੈ ਆਮ ਆਦਮੀ ਪਾਰਟੀ – ਮੋਹਨ ਲਾਲ,ਰੋਮੀ ਕਟਾਰੀਆ Last updated: 2022/11/04 at 10:45 AM Munish Tokhi Share 1 Min Read SHARE ਜਲੰਧਰ ਪਤਾਰਾ (ਪੰਜਾਬ ਦੈਨਿਕ ਨਿਊਜ਼) ਲਵਦੀਪ ਬੈਂਸ ਹਲਕਾ ਕਰਤਾਰਪੁਰ ਦੇ ” ਆਪ ” ਆਗੂ ਮੋਹਨ ਲਾਲ ਕਟਾਰੀਆ ਅਤੇ ਰੋਮੀ ਕਟਾਰੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੰਦਲੀ ਹੋ ਚੁੱਕੀ ਰਾਜਨੀਤੀ ਤੋਂ ਪਰੇਸ਼ਾਨ ਗੁਜਰਾਤ ਅਤੇ ਹਿਮਾਚਲ ਦੇ ਲੋਕ ਇਸ ਵਾਰ ਰਾਜਨੀਤੀ ‘ਚ ਵੱਡਾ ਬਦਲਾਅ ਲਿਆਉਂਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣਗੇ । ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਮੋਹਨ ਲਾਲ ਕਟਾਰੀਆ ਤੇ ਰੋਮੀ ਕਟਾਰੀਆ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਰਤਾਰਪੁਰ ਦੇ ਹਲਕਾ ਵਿਧਾਇਕ ਬਲਕਾਰ ਸਿੰਘ ਦੀ ਅਗਵਾਈ ਹੇਠ ਕਰਤਾਰਪੁਰ ਹਲਕੇ ਤੋਂ ਗੁਜਰਾਤ ਚੋਣ ਪ੍ਰਚਾਰ ਲਈ ਵਰਕਰਾਂ ਨੂੰ ਭੇਜਿਆ ਗਿਆ ਹੈ, ਵਰਕਰ ਪੂਰੇ ਉਤਸ਼ਾਹ ਨਾਲ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ । ਚੋਣਾਂ ‘ਚ ਕਰਤਾਰਪੁਰ ਦੇ ਵਰਕਰਾਂ ਅਗਵਾਈ ਕਰ ਰਹੇ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਪੰਜਾਬ ਵਾਂਗ ਹੀ ਗੁਜਰਾਤ ਅਤੇ ਹਿਮਾਚਲ ਦੋਹਾਂ ਰਾਜਾਂ ਦੇ ਲੋਕਾਂ ਦਾ ਉਤਸਾਹ ਦੱਸਦਾ ਹੈ ਕਿ ਉਹ ਲੋਕ ਇਸ ਵਾਰ ਬਦਲਾਅ ਲਿਆਉਣਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ । TAGGED: App Munish Tokhi November 4, 2022 November 4, 2022 Share This Article Facebook Twitter Whatsapp Whatsapp Telegram Copy Link Print Previous Article आज का राशिफल-सिंह कर्क और मेष राशि के लोग राजनीति क्षेत्र में अच्छे मुकाम पर पहुंच सकते हैं पढ़ें Next Article शिवसेना नेता सुधीर सूरी की गोली मारकर हत्या,एक संदिग्ध हमलावर गिरफ्तार Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.