Breaking news ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਨਿਊਰੋ ਸਪਾਈਨ ਜਨਰਲ ਕਲੀਨਿਕ ਵੱਲੋ ਲਗਾਇਆ ਗਿਆ ਮੁਫ਼ਤ ਜਾਂਚ ਕੈਂਪ Last updated: 2022/11/08 at 9:18 PM Munish Tokhi Share 1 Min Read SHARE ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਨਿਊਰੋ ਸਪਾਈਨ ਜਨਰਲ ਕਲੀਨਿਕ ,ਅਰਬਨ ਅਸਟੇਟ ਫੇਸ-2 , ਮਾਰਕੀਟ ਕੰਪਲੈਕਸ, ਜਲੰਧਰ ਵੱਲੋ ਦਿਨ ਮੰਗਲਵਾਰ ਨੂੰ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿਚ ਨਿਊਰੋ ਸਪਾਈਨ ਦੇ ਮਾਹਿਰ ਡਾ. ਬਿਕਰਮਜੀਤ ਸਿੰਘ ਅਤੇ ਸਰਜਰੀ ਦੇ ਮਾਹਿਰ ਡਾ. ਨਵਨੀਤ ਕੌਰ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਕੈਂਪ ਵਿੱਚ 100 ਤੋ ਜਿਆਦਾ ਮਰੀਜਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ I ਕੈਂਪ ਵਿੱਚ ਸ਼ੁਗਰ ਟੈਸਟ, ਯੁਰਿਕ ਐਸਿਡ ਅਤੇ ਬੀ ਐਮ ਡੀ ਟੈਸਟ ਵੀ ਮੁਫ਼ਤ ਕੀਤੇ ਗਏ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆ ਗਈਆ।ਜਿਕਰਯੋਗ ਹੈ ਕਿ ਡਾਕਟਰ ਬਿਕਰਮਜੀਤ ਸਿੰਘ ਜੋ ਕਿ ਪਿਛਲੇ 10 ਸਾਲਾਂ ਤੋਂ ਸੇਕਰਡ ਹਾਰਟ ਹਸਪਤਾਲ ਵਿੱਚ ਅਤੇ ਡਾਕਟਰ ਨਵਨੀਤ ਕੌਰ ਜੋ ਕਿ ਪਿਮਸ ਹਸਪਤਲ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ, ਹੁਣ ਉਨ੍ਹਾਂ ਨੇ ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ ਜੋਂ ਕਿ ਅਰਬਨ ਫੇਜ਼ 2 ਵਿਚ ਖੋਲ੍ਹਿਆ ਹੈ , ਜਿੱਥੇ ਮਰੀਜ਼ ਸ਼ਾਮ ਨੂੰ ਵੀ ਡਾਕਟਰ ਨੂੰ ਮਿਲ ਕਿ ਉੱਥੇ ਵੀ ਸੇਵਾਵਾਂ ਦਾ ਲਾਹਾਂ ਲੈ ਸਕਦੇ ਹਨ। TAGGED: camp Munish Tokhi November 8, 2022 November 8, 2022 Share This Article Facebook Twitter Whatsapp Whatsapp Telegram Copy Link Print Previous Article गायक पेजी शाहकोटी का सिंगल वीडियो ट्रैक धन बाबा नानक रिलीज़ के लिए तैयार Next Article आज का राशिफल – कर्क,सिंह,मीन और वृश्चिक राशि वालों को आज होगी शुभ सूचनाओं की प्राप्ति,ऐसा रहेगा आप का दिन पढ़े Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.