Breaking news ਅੰਮ੍ਰਿਤਸਰ – ਸਰਕਾਰੀ ਸਕੂਲ ਛੇਹਰਟਾ ਵਿਖੇ ਹੋਈ ਮੈਗਾ ਮਾਪੇ-ਅਧਿਆਪਕ ਮਿਲਣੀ Last updated: 2022/12/25 at 4:38 PM Munish Tokhi Share 1 Min Read SHARE ਅੰਮ੍ਰਿਤਸਰ (PUNJAB DAINIK NEWS )ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ ਛੇਹਰਟਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ| ਇਸ ਮੌਕੇ ਤੇ ਡਾਕਟਰ ਜਸਬੀਰ ਸਿੰਘ ਸੰਧੂ ਹਲਕਾ ਵਿਧਾਇਕ ਅੰਮ੍ਰਿਤਸਰ ਪੱਛਮੀ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਦੇ ਮਾਂ-ਬਾਪ ਨਾਲ ਗੱਲਬਾਤ ਕਰਨ ਲਈ ਪਹੁੰਚੇ| ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ| ਉਹਨਾਂ ਦਾ ਸਕੂਲ ਪਹੁੰਚਣ ਤੇ ਸਵਾਗਤ ਸ੍ਰੀਮਤੀ ਨਵਦੀਪ ਕੌਰ ਵਾਇਸ ਪ੍ਰਿੰਸੀਪਲ ਵੱਲੋਂ ਕੀਤਾ ਗਿਆ| ਸਕੂਲ ਵਿਖੇ ਐਨ ਸੀ ਸੀ ਕੈਡਿਟ ਦੁਆਰਾ ਉਨ੍ਹਾਂ ਨੂੰ ਸ਼ਾਨਦਾਰ ਸਲਾਮੀ ਦਿੱਤੀ ਗਈ| ਉਹ ਸਕੂਲ ਵਿਖੇ ਚਲ ਰਹੀ ਦੌਰਾਨ ਵਿਦਿਆਰਥੀਆ ਦੇ ਮਾ-ਬਾਪ ਨਾਲ ਮਿਲੇ ਅਤੇ ਉਹਨਾਂ ਦੀਆ ਮੁਸ਼ਕਲਾ ਸੁਣੀਆਂ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਮਾਂ-ਬਾਪ ਹਾਜਰ ਹੋਏ| ਇਸ ਮੌਕੇ ਤੇ ਹਰਮਨਪ੍ਰੀਤ ਸਿੰਘ ਉੱਪਲ, ਵਿਪਨ ਤੇਜੀ,ਜਸਵੰਤ ਰਾਏ ਅਤੇ ਸਕੂਲ ਸਟਾਫ,ਵਿਦਿਆਰਥੀਆਂ ਦੇ ਮਾਂ-ਬਾਪ ਅਤੇ ਐਨ.ਸੀ.ਸੀ.ਕੈਡਿਟ ਹਾਜ਼ਰ ਸਨ। TAGGED: Megha parents meeting Munish Tokhi December 25, 2022 December 25, 2022 Share This Article Facebook Twitter Whatsapp Whatsapp Telegram Copy Link Print Previous Article भाजपा ने महिलाओं को ₹1000 ना देने पर आप सरकार के विरुद्ध शहर में जगह-जगह प्रदर्शन Next Article शाबाश जालंधर पुलिस ट्रैफिक ! गुम हुए iPhone को ASI कुलदीप सिंह ने वापस कर की ईमानदारी की मिसाल कायम Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.