Breaking news ਰਾਊਂਡ ਗਲਾਸ ਪੰਜਾਬ ਹਾਕੀ ਅਕੈਡਮੀ ਵੱਲੋਂ ਚੋਣ ਟਰਾਇਲ ਹਾਕੀ ਸਟੇਡੀਅਮ,ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 25 ਤੇ 26 ਮਾਰਚ ਨੂੰ Last updated: 2023/03/20 at 9:51 AM Munish Tokhi Share 0 Min Read SHARE ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ ) ਹਾਕੀ ਦਾ ਪੱਧਰ ਉੱਚਾ ਚੁੱਕਣ ਲਈ ਰਾਊਂਡ ਗਲਾਸ ਪੰਜਾਬ ਹਾਕੀ ਅਕੈਡਮੀ ਵੱਲੋਂ ਚੋਣ ਟਰਾਇਲ 25 ਅਤੇ 26 ਮਾਰਚ, 2023 ਨੂੰ ਹਾਕੀ ਸਟੇਡੀਅਮ,ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ ਵਿਖੇ ਸਵੇਰੇ 8:00 ਵਜੇ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ,ਇਹ ਟ੍ਰਾਇਲ ਸਿਰਫ ਪੰਜਾਬ ਦੇ ਵਸਨੀਕਾਂ ਅਤੇ 1 ਨਵੰਬਰ 2008 ਤੋਂ 31 ਦਸੰਬਰ 2009 ਦੇ ਵਿਚਕਾਰ ਪੈਦਾ ਹੋਏ ਲੜਕਿਆਂ ਲਈ ਹੈ I TAGGED: Hokey Munish Tokhi March 20, 2023 March 20, 2023 Share This Article Facebook Twitter Whatsapp Whatsapp Telegram Copy Link Print Previous Article राउंड ग्लास पंजाब हॉकी अकादमी द्वारा चयन ट्रायल 25 और 26 मार्च,हॉकी स्टेडियम, गुरु नानक देव यूनिवर्सिटी,अमृतसर में Next Article पंजाब के इन जिलों में अभी बंद रहेगी इंटरनेट सेवा, परंतु इन जिलों में 12 बजे के बाद बहाल होगी,आदेश पढ़ें Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.